ਮੁੜ ਭੱਖਿਆ ਬੇਅਦਬੀ-ਗੋਲ਼ੀਕਾਂਡ ਮਾਮਲਾ, ਸਿੱਖ ਜੱਥੇਬੰਦੀਆਂ ਦੇ 200 ਮੈਂਬਰਾਂ ਨੇ ਘੇਰੀ ਵੱਡੇ ਬਾਦਲ ਦੀ ਕੋਠੀ

ਲੋਕ ਸਭਾ ਚੋਣਾਂ ਦੇ ਦਿਨਾਂ 'ਚ ਬੇਅਦਬੀ ਤੇ ਗੋਲ਼ੀਕਾਂਡ ਦਾ ਮੁੱਦਾ ਮੁੜ ਭਖ ਗਿਆ ਹੈ। ਬੁੱਧਵਾਰ ਨੂੰ 25 ਸਿੱਖ ਜੱਥੇਬੰਦੀਆਂ ਦੇ 200 ਮੈਂਬਰਾਂ ਨੇ 70 ਗੱਡੀਆਂ 'ਚ 70 ਕਿਲੋਮੀਟਰ ਦੂਰ ਆ ਕੇ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ...

Published On May 9 2019 11:21AM IST Published By TSN

ਟੌਪ ਨਿਊਜ਼