ਕੋਰੋਨਾ ਦੀ ਦਵਾਈ ਬਣਾ ਟ੍ਰੈਂਡਿੰਗ 'ਚ ਛਾਏ ਬਾਬਾ ਰਾਮਦੇਵ, ਦੇਖੋ ਮੀਮਸ ਦਾ ਹੜ੍ਹ

ਕੋਰੋਨਾ ਦੀ ਦਵਾਈ ਬਣਾ ਕੇ ਬਾਬਾ ਰਾਮਦੇਵ ਚਰਚਾ 'ਚ ਛਾ ਗਏ ਹਨ। ਸੋਸ਼ਲ ਮੀਡੀਆ 'ਤੇ ਬਾਬਾ ਰਾਮਦੇਵ ਦੀ ਬਣਾਈ ਦਵਾਈ 'ਕੋਰੋਨਿਲ'...

ਨਵੀਂ ਦਿੱਲੀ— ਕੋਰੋਨਾ ਦੀ ਦਵਾਈ ਬਣਾ ਕੇ ਬਾਬਾ ਰਾਮਦੇਵ ਚਰਚਾ 'ਚ ਛਾ ਗਏ ਹਨ। ਸੋਸ਼ਲ ਮੀਡੀਆ 'ਤੇ ਬਾਬਾ ਰਾਮਦੇਵ ਦੀ ਬਣਾਈ ਦਵਾਈ 'ਕੋਰੋਨਿਲ' ਨੂੰ ਲੈ ਕੇ ਮੀਮਸ ਦੀ ਬਾਰਿਸ਼ ਵਰ੍ਹ ਰਹੀ ਹੈ। ਕੋਰੋਨਾਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾ ਦਿੱਤੀ ਹੈ। ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਦੇ ਇਲਾਜ ਲਈ ਦਵਾਈਆਂ ਦੀ ਭਾਲ ਕਰ ਰਹੇ ਹਨ।

ਅੱਧੀ ਰਾਤ ਨੂੰ ਮਗਰਮੱਛ ਦਾ ਬੱਚਾ ਚੜ੍ਹ ਗਿਆ ਬਿਸਤਰ 'ਤੇ ਅਤੇ ਫਿਰ....

ਇਸ ਦੌਰਾਨ ਕੱਲ੍ਹ ਯੋਗਾ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਨੇ ਕੋਰੋਨਾ ਦਾ ਇਲਾਜ ਕਰਨ ਦਾ ਦਾਅਵਾ ਕਰਦਿਆਂ ਕੋਰੋਨਿਲ ਕਿੱਟ ਲਾਂਚ ਕੀਤੀ ਪਰ ਸ਼ਾਮ ਨੂੰ ਆਯੁਸ਼ ਮੰਤਰਾਲੇ ਨੇ ਇਸ ਦਾ ਇਸ਼ਤਿਹਾਰ ਬੰਦ ਕਰ ਦਿੱਤਾ ਅਤੇ ਪਤੰਜਲੀ ਨੂੰ ਦਵਾਈ ਸੰਬੰਧੀ ਪੂਰਾ ਨੋਟਿਸ ਲੈਂਦਿਆਂ ਪੂਰੀ ਜਾਣਕਾਰੀ ਲਈ ਕਿਹਾ। ਇਸ ਦੇ ਬਾਅਦ ਕੋਰੋਨਿਲ ਅਤੇ ਬਾਬਾ ਰਾਮਦੇਵ ਟਵਿੱਟਰ 'ਤੇ ਟਰੈਂਡ ਕਰਨ ਲੱਗ ਪਏ ਅਤੇ ਇਹ ਵੇਖਦਿਆਂ ਹੀ ਵੇਖਦਿਆਂ ਟਵਿੱਟਰ 'ਤੇ ਮੀਮਸ ਦਾ ਹੜ੍ਹ ਆ ਗਿਆ। ਤੁਸੀਂ ਦੇਖੋ ਮਜ਼ੇਦਾਰ ਮੀਮਸ।

Get the latest update about Yoga Guru Ramdev, check out more about Patanjali Coronil Tablet, True Scoop News, Immunity Boosters & Coronavirus

Like us on Facebook or follow us on Twitter for more updates.