'ਐਕਸ਼ਨ ਲਾਈਨ' ਜਾਰੀ ਹੁੰਦਿਆਂ ਹੀ ਐਕਸ਼ਨ 'ਚ ਆਏ ਲੋਕ, ਵੱਡੇ ਅਫ਼ਸਰ ਖਿਲਾਫ ਦਰਜ਼ ਹੋਈ ਸ਼ਿਕਾਇਤ

ਹੈਲਪ ਲਾਈਨ 95012-00200 ਜਾਰੀ ਕੀਤੀ ਜਿਥੇ ਲੋਕ ਲੋਖਤੀ ਤੋਰ ਤੇ ਜਾਨ ਆਡੀਓ ਵੀਡੀਓ ਕਾਲ ਦੇ ਮਾਧਿਅਮ ਰਹੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਹ ਵਟਸਐਪ ਨੰਬਰ ਸੀਐਮ ਭਗਵੰਤ ਮਾਨ ਦਾ ਹੋਵੇਗਾ। ਜਿਸ 'ਤੇ ਉਹ ਖੁਦ ਸ਼ਿਕਾਇਤਾਂ 'ਤੇ ਕਾਰਵਾਈ ਦੀ ਨਿਗਰਾਨੀ...

ਸੀਐੱਮ ਭਗਵੰਤ ਮਨ ਵਲੋਂ ਅੱਜ ਭ੍ਰਿਸ਼ਟਾਚਾਰ ਦੇ ਖਿਲਾਫ ਜਾਰੀ ਕੀਤੇ ਗਏ ਨੰਬਰ ਤੇ ਸ਼ਿਕਾਇਤ ਦਰਜ਼ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ ਇਕ ਵੱਡੇ ਅਫਸਰ ਦੇ ਖਿਲਾਫ ਇਸ ਸ਼ਿਕਾਇਤ ਸਾਹਮਣੇ ਆਈ ਹੈ ਜੋ ਕਿ ਇਸ ਵਿਭਾਗ ਦੇ ਇਕ ਮੈਂਬਰ ਵਲੋਂ ਕੀਤੀ ਗਈ ਗਈ ਹੈ। ਜਾਣਕਾਰੀ ਮੁਤਾਬਕ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ ਇਹ ਸ਼ਿਕਾਇਤ ਦਰਜ਼ ਹੋਈ ਹੈ। ਗੁਰਦਾਸਪੁਰ ਦੇ ਰਹਿਣ ਵਾਲੇ ਪਰਮਿੰਦਰ ਸੈਣੀ ਨੇ ਅੱਜ ਜਾਰੀ ਕੀਤੇ ਗਏ ਐਂਟੀ ਕ੍ਰਪਸ਼ਨ ਐਕਸ਼ਨਲੈਂ ਨੰਬਰ ਤੇ ਇਹ ਸ਼ਿਕਾਇਤ ਦਰਜ਼ ਕਰਵਾਈ ਹੈ। 


ਜਿਕਰਯੋਗ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਹੁਸੈਨੀਵਾਲਾ ਮੈਮੋਰੀਅਲ ਅਤੇ ਖਟਕੜ ਕਲਾਂ ਵਿਖੇ ਜਾ ਕੇ ਸ਼ਰਧਾਂਜਲੀ ਦਿੱਤੀ ਸੀ ਤੇ ਬਾਅਦ 'ਚ ਪੰਜਾਬ 'ਚ ਭ੍ਰਿਸ਼ਟਾਚਾਰ ਦੇ ਮੁਦੇ ਤੇ ਲੋਕਾਂ ਲਈ ਇਕ ਹੈਲਪ ਲਾਈਨ 95012-00200 ਜਾਰੀ ਕੀਤੀ ਜਿਥੇ ਲੋਕ ਲੋਖਤੀ ਤੋਰ ਤੇ ਜਾਨ ਆਡੀਓ ਵੀਡੀਓ ਕਾਲ ਦੇ ਮਾਧਿਅਮ ਰਹੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।  ਇਹ ਵਟਸਐਪ ਨੰਬਰ ਸੀਐਮ ਭਗਵੰਤ ਮਾਨ ਦਾ ਹੋਵੇਗਾ। ਜਿਸ 'ਤੇ ਉਹ ਖੁਦ ਸ਼ਿਕਾਇਤਾਂ 'ਤੇ ਕਾਰਵਾਈ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰਿਸ਼ਵਤ ਮੰਗੇ ਤਾਂ ਨਾਂਹ ਨਾ ਕਰੋ, ਇਸਦੀ ਆਡੀਓ ਜਾਂ ਵੀਡੀਓ ਰਿਕਾਰਡ ਕਰਕੇ ਮੈਨੂੰ ਭੇਜੋ। ਮੇਰਾ ਦਫਤਰ ਇਸ ਦੀ ਡੂੰਘਾਈ ਨਾਲ ਜਾਂਚ ਕਰੇਗਾ ਅਤੇ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।  

Get the latest update about AAP, check out more about BHAGWANT MANN, ANTI CORRUPTION HELPLINE, CM BHAGWANT MANN & 9501200200

Like us on Facebook or follow us on Twitter for more updates.