ਫਗਵਾੜਾ By Polls 2019 : ਕਾਂਗਰਸ ਉਮੀਦਵਾਰ ਧਾਲੀਵਾਲ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਰਿਵਾਰ ਨਾਲ ਪਾਈ ਵੋਟ

ਅੱਜ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਵੋਟਾਂ ਪੈ ਰਹੀਆਂ ਹਨ। ਫ਼ਗਵਾੜਾ, ਦਾਖਾ, ਮੁਕੇਰੀਆਂ ਤੇ ਜਲਾਲਾਬਾਦ 'ਚ ਅੱਜ ਸਵੇਰੇ 7:00 ਵਜੇ ਤੋਂ ਵੋਟਾਂ ਪਾਉਣ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ। ਇਹ ਵੋਟਾਂ ਸ਼ਾਮ 6 ਵਜੇ ਤੱਕ...

Published On Oct 21 2019 11:09AM IST Published By TSN

ਟੌਪ ਨਿਊਜ਼