ਜਲੰਧਰ : ਜਦੋਂ ਫਿਲੌਰ ਦੇ ਕੁਝ ਨੌਜਵਾਨਾਂ ਨੇ ਪੁਲਸ 'ਤੇ ਵਰ੍ਹਾਈਆਂ ਇੱਟਾਂ, ਇੰਝ ਆਏ ਅੜਿੱਕੇ

ਜਲੰਧਰ ਫਿਲੌਰ ਅਕਲਪੁਰ ਰੋਡ 'ਤੇ ਸਥਿਤ ਡੇਰਾ ਬਾਬਾ ਬਰਮਦਾਰ ਦੇ ਕੋਲ੍ਹ ਇਕ ਮਕਾਨ 'ਚ ਕੁਝ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਨੌਜਵਾਨਾਂ ਨੂੰ ਪੁਲਸ ਦੇ ਆਉਣ ਦੀ...

ਜਲੰਧਰ(ਬਿਊਰੋ)— ਜਲੰਧਰ ਫਿਲੌਰ ਅਕਲਪੁਰ ਰੋਡ 'ਤੇ ਸਥਿਤ ਡੇਰਾ ਬਾਬਾ ਬਰਮਦਾਰ ਦੇ ਕੋਲ੍ਹ ਇਕ ਮਕਾਨ 'ਚ ਕੁਝ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਨੌਜਵਾਨਾਂ ਨੂੰ ਪੁਲਸ ਦੇ ਆਉਣ ਦੀ ਭਨਕ ਲੱਗ ਗਈ ਸੀ। ਜਿਵੇਂ ਹੀ ਪੁਲਸ ਦੀ ਗੱਡੀ ਮਕਾਨ ਕੋਲ੍ਹ ਆ ਕੇ ਰੁੱਕੀ ਤਾਂ ਨੌਜਵਾਨਾਂ ਨੇ ਉਨ੍ਹਾਂ 'ਤੇ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ, ਤਣਾਅ ਵਿਚਕਾਰ 'ਕਰਤਾਰਪੁਰ ਲਾਂਘੇ' ਤੇ ਬੋਲੀ ਪਾਕਿ ਸਰਕਾਰ

ਪੁਲਸ ਨੇ ਸਖ਼ਤ ਮਸ਼ੱਕਤ ਨਾਲ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਫੜ੍ਹੇ ਗਏ ਨੌਜਵਾਨਾਂ ਕਿਸ ਇਰਾਦੇ ਨਾਲ ਇਸ ਮਕਾਨ 'ਚ ਇਕੱਠੇ ਹੋਏ ਸਨ। ਇਸ ਦੀ ਜਾਂਚ ਪੁਲਸ ਕਰ ਰਹੀ ਹੈ।

Get the latest update about Punjab News, check out more about Phillaur News, True Scoop News, News In Punjabi & Jalandhar News

Like us on Facebook or follow us on Twitter for more updates.