45 ਸਾਲ ਦੀ ਉਮਰ 'ਚ ਵੀ ਹੌਟਨੈੱਸ ਬਿਖੇਰਦੀਆਂ ਨੇ ਪੂਜਾ ਬਤਰਾ ਦੀਆਂ ਇਹ ਤਸਵੀਰਾਂ

ਬਾਲੀਵੁੱਡ ਅਦਾਕਾਰਾ ਪੂਜਾ ਬੱਤਰਾ ਨੇ ਜੁਲਾਈ 2018 'ਚ ਮਸ਼ਹੂਰ ਅਦਾਕਾਰ ਨਵਾਬ ਸ਼ਾਹ ਨਾਲ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬਿਹਤਰੀਨ ਅਤੇ ਹੌਟ ਤਸਵੀਰਾਂ ਸ਼ੇਅਰ ਕੀਤੀਆਂ...

ਮੁੰਬਈ— ਬਾਲੀਵੁੱਡ ਅਦਾਕਾਰਾ ਪੂਜਾ ਬੱਤਰਾ ਨੇ ਜੁਲਾਈ 2018 'ਚ ਮਸ਼ਹੂਰ ਅਦਾਕਾਰ ਨਵਾਬ ਸ਼ਾਹ ਨਾਲ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬਿਹਤਰੀਨ ਅਤੇ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਬੇਹੱਦ ਦਿਲਕਸ਼ ਹਨ।

ਸਟਾਈਲਿਸ਼ ਤਸਵੀਰਾਂ ਨਾਲ ਹਿਨਾ ਖਾਨ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਪੂਜਾ ਦਾ ਦੂਜਾ ਵਿਆਹ ਨਵਾਬ ਸ਼ਾਹ ਨਾਲ ਹੋਇਆ ਹੈ। ਨਵਾਬ ਨੇ ਮਸ਼ਹੂਰ ਸੀਰੀਅਲ 'ਸ਼ਕਤੀਮਾਨ', 'ਡੌਨ 2', 'ਟਾਈਗਰ ਜ਼ਿੰਦਾ ਹੈ' ਅਤੇ 'ਭਾਗ ਮਿਲਖਾ ਭਾਗ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਪੂਜਾ ਨੇ 4 ਜੁਲਾਈ ਨੂੰ ਨਵਾਬ ਸ਼ਾਹ ਨਾਲ ਵਿਆਹ ਕਰਵਾ ਸੀ ਪਰ ਮੀਡੀਆ ਨੂੰ ਕਾਫ਼ੀ ਦੇਰ ਬਾਅਦ ਸੂਚਿਤ ਕੀਤਾ ਗਿਆ।

Get the latest update about Pooja Batra, check out more about Nawab Shah, True Scoop News, Instagram & News In Punjabi

Like us on Facebook or follow us on Twitter for more updates.