ਜਾਣੋ ਆਖਿਰ ਕਿਉਂ ਸਭ ਦੀ ਜ਼ੁਬਾਨ 'ਤੇ ਪ੍ਰਿਯੰਕਾ ਚੋਪੜਾ ਦਾ ਨਾਂ, ਤਸਵੀਰਾਂ ਉਡਾਣਗੀਆਂ ਤਹਾਡੇ ਵੀ ਹੋਸ਼

ਉਂਝ ਤਾਂ ਆਪਣੇ ਫੈਸ਼ਨੇਬਲ ਅੰਦਾਜ਼ ਦੀ ਵਜ੍ਹਾ ਕਰਕੇ ਚਰਚਾ 'ਚ ਰਹਿਣਾ ਪ੍ਰਿਯੰਕਾ ਚੋਪੜਾ ਲਈ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮਾਮਲਾ ਜ਼ਰਾ ਹੱਟ ਕੇ ਹੈ। ਇਹ ਵਾਇਰਲ ਹੋਈਆਂ ਲੇਟੈਸਟ ਤਸਵੀਰਾਂ ਹਨ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ...

ਲਾਸ ਏਂਜਲਸ— ਉਂਝ ਤਾਂ ਆਪਣੇ ਫੈਸ਼ਨੇਬਲ ਅੰਦਾਜ਼ ਦੀ ਵਜ੍ਹਾ ਕਰਕੇ ਚਰਚਾ 'ਚ ਰਹਿਣਾ ਪ੍ਰਿਯੰਕਾ ਚੋਪੜਾ ਲਈ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮਾਮਲਾ ਜ਼ਰਾ ਹੱਟ ਕੇ ਹੈ। ਇਹ ਵਾਇਰਲ ਹੋਈਆਂ ਲੇਟੈਸਟ ਤਸਵੀਰਾਂ ਹਨ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਐਵਾਰਡਸ ਸ਼ੋਅ '62ਵੇਂ ਗ੍ਰੈਮੀ ਐਵਾਰਡਸ' ਦੀਆਂ, ਜਿੱਥੇ ਹਰ ਪਾਸੇ ਬਸ ਪ੍ਰਿ੍ਰਯੰਕਾ ਚੋਪੜਾ ਹੀ ਛਾਈ ਰਹੀ।

ਨੋਰਾ ਫਤੇਹੀ ਦੀ ਹੌਟਨੈੱਸ ਨੇ ਬਣਾਇਆ ਲੋਕਾਂ ਨੂੰ ਦੀਵਾਨਾ, ਤਸਵੀਰਾਂ ਨੇ ਸਬੂਤ

ਹੁਣ ਅਸੀਂ ਦੱਸਣ ਦੀ ਜ਼ਰੂਰਤ ਤਾਂ ਨਹੀਂ ਕਿ ਪ੍ਰਿਯੰਕਾ ਚੋਪੜਾ ਫਿਲਹਾਲ ਕਿਉਂ ਇੰਨੀ ਚਰਚਾ 'ਚ ਹੈ। ਇਸ ਐਵਾਰਡਸ ਫੰਕਸ਼ਨ 'ਚ ਪ੍ਰਿਯੰਕਾ ਆਪਣੇ ਪਤੀ ਨਿੱਕ ਜੋਨਸ ਨਾਲ ਪਹੁੰਚੀ ਸੀ। ਰੈੱਡ ਕਾਰਪੇਟ 'ਤੇ ਉਨ੍ਹਾਂ ਦਾ ਅੰਦਾਜ਼ ਇੰਨਾ ਨਿਰਾਲਾ ਸੀ ਕਿ ਉੱਥੇ ਮੌਜੂਦ ਸਾਰੇ ਕੈਮਰੇ ਉਨ੍ਹਾਂ ਵੱਲ ਮੁੜ ਗਏ। ਪ੍ਰਿਯੰਕਾ ਦੀ ਖੂਬਸੂਰਤੀ ਤੇ ਹੌਟਨੈੱਸ ਨੂੰ ਦੇਖ ਸਭ ਦੀਆਂ ਨਜ਼ਰਾਂ ਖੁੱਲ੍ਹੀਆਂ ਰਹਿ ਗਈਆਂ। ਇਹ ਜੋੜੀ ਸਭ ਦੀ ਜ਼ੁਬਾਨ 'ਤੇ ਛਾਈ ਹੋਈ ਹੈ।

ਬੋਲਡ ਤਸਵੀਰਾਂ ਰਾਹੀਂ ਦਿਸ਼ਾ ਪਟਾਨੀ ਨੇ ਦਿਖਾਈਆਂ ਕਾਤਿਲ ਆਦਾਵਾਂ, ਜਿਸ ਨੂੰ ਦੇਖ ਧੜਕਿਆ ਬੁਆਏਫ੍ਰੈਂਡ ਦਾ ਦਿਲ

Get the latest update about News In Punjabi, check out more about Hot Dress, Nick Jonas, True Scoop News & Grammys 2020

Like us on Facebook or follow us on Twitter for more updates.