ਪ੍ਰਿਯੰਕਾ ਦੀ ਬੋਲਡਨੈੱਸ ਨੇ ਲੋਕਾਂ ਦੇ ਨਾਲ-ਨਾਲ ਪਤੀ ਨਿਕ ਨੂੰ ਵੀ ਕੀਤਾ ਮਦਹੋਸ਼, ਤਸਵੀਰਾਂ ਵਾਇਰਲ

ਉਂਝ ਤਾਂ ਆਪਣੇ ਫੈਸ਼ਨੇਬਲ ਅੰਦਾਜ਼ ਦੀ ਵਜ੍ਹਾ ਕਰਕੇ ਚਰਚਾ 'ਚ ਰਹਿਣਾ ਪ੍ਰਿਯੰਕਾ ਚੋਪੜਾ ਲਈ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮਾਮਲਾ ਜ਼ਰਾ ਹੱਟ...

ਲਾਸ ਏਂਜਲਸ— ਉਂਝ ਤਾਂ ਆਪਣੇ ਫੈਸ਼ਨੇਬਲ ਅੰਦਾਜ਼ ਦੀ ਵਜ੍ਹਾ ਕਰਕੇ ਚਰਚਾ 'ਚ ਰਹਿਣਾ ਪ੍ਰਿਯੰਕਾ ਚੋਪੜਾ ਲਈ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮਾਮਲਾ ਜ਼ਰਾ ਹੱਟ ਕੇ ਹੈ। ਇਹ ਵਾਇਰਲ ਹੋਈਆਂ ਲੇਟੈਸਟ ਤਸਵੀਰਾਂ ਹਨ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਐਵਾਰਡਸ ਸ਼ੋਅ '62ਵੇਂ ਗ੍ਰੈਮੀ ਐਵਾਰਡਸ' ਦੀਆਂ, ਜਿੱਥੇ ਹਰ ਪਾਸੇ ਬਸ ਪ੍ਰਿ੍ਰਯੰਕਾ ਚੋਪੜਾ ਹੀ ਛਾਈ ਰਹੀ।

ਵੀਡੀਓ ਵਾਇਰਲ : ਜਦੋਂ ਧੀ ਨੇ ਸ਼ਾਹਰੁਖ ਤੋਂ ਪੁੱਛਿਆ ਉਨ੍ਹਾਂ ਦੇ ਧਰਮ ਬਾਰੇ ਤਾਂ ਮਿਲਿਆ ਇਹ ਜਵਾਬ...

ਹੁਣ ਅਸੀਂ ਦੱਸਣ ਦੀ ਜ਼ਰੂਰਤ ਤਾਂ ਨਹੀਂ ਕਿ ਪ੍ਰਿਯੰਕਾ ਚੋਪੜਾ ਫਿਲਹਾਲ ਕਿਉਂ ਇੰਨੀ ਚਰਚਾ 'ਚ ਹੈ। ਇਸ ਐਵਾਰਡਸ ਫੰਕਸ਼ਨ 'ਚ ਪ੍ਰਿਯੰਕਾ ਆਪਣੇ ਪਤੀ ਨਿੱਕ ਜੋਨਸ ਨਾਲ ਪਹੁੰਚੀ ਸੀ।

ਐਕਟਰ ਆਮਿਰ ਖਾਨ ਦੀ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਟੀ.ਵੀ ਇੰਡਸਟਰੀ ਦਾ ਸੀ ਮਸ਼ਹੂਰ ਚਿਹਰਾ

ਰੈੱਡ ਕਾਰਪੇਟ 'ਤੇ ਉਨ੍ਹਾਂ ਦਾ ਅੰਦਾਜ਼ ਇੰਨਾ ਨਿਰਾਲਾ ਸੀ ਕਿ ਉੱਥੇ ਮੌਜੂਦ ਸਾਰੇ ਕੈਮਰੇ ਉਨ੍ਹਾਂ ਵੱਲ ਮੁੜ ਗਏ। ਪ੍ਰਿਯੰਕਾ ਦੀ ਖੂਬਸੂਰਤੀ ਤੇ ਹੌਟਨੈੱਸ ਨੂੰ ਦੇਖ ਸਭ ਦੀਆਂ ਨਜ਼ਰਾਂ ਖੁੱਲ੍ਹੀਆਂ ਰਹਿ ਗਈਆਂ। ਇਹ ਜੋੜੀ ਸਭ ਦੀ ਜ਼ੁਬਾਨ 'ਤੇ ਛਾਈ ਹੋਈ ਹੈ।

Get the latest update about True Scoop News, check out more about Hot Dress, Priyanka Chopra, Grammys 2020 & News In Punjabi

Like us on Facebook or follow us on Twitter for more updates.