ਪ੍ਰਮੋਸ਼ਨ ਦੌਰਾਨ ਸਾੜ੍ਹੀ ਲੁੱਕ 'ਚ ਬੇਹੱਦ ਖੂਬਸੂਰਤ ਦਿਸੀ ਪ੍ਰਿਯੰਕਾ ਚੋਪੜਾ, ਦੇਖੋ ਤਸਵੀਰਾਂ

ਬਾਲੀਵੁੱਡ ਐਕਟਰ ਦੇਸੀ ਗਰਲ ਪ੍ਰਿਯੰਕਾ ਚੋਪੜਾ ਅੱਜਕਲ ਭਾਰਤ 'ਚ ਹੈ। ਉਹ ਹਾਲ ਹੀ 'ਚ ਮੁੰਬਈ ਆਈ ਹੋਈ ਹੈ ਅਤੇ ਬੀਤੀ ਸ਼ਾਮ ਉਹ ਆਪਣੇ ਕਿਸੇ ਸ਼ੂਟ ਦੇ ਸਿਲਸਿਲੇ 'ਚ ਬਾਹਰ ਨਿਕਲੀ ਸੀ। ਇਸ ਦੌਰਾਨ ਉੱਥੋਂ ਵਾਪਸ ਆਉਂਦੇ ਸਮੇਂ ਪ੍ਰਿਯੰਕਾ...

ਮੁੰਬਈ— ਬਾਲੀਵੁੱਡ ਐਕਟਰ ਦੇਸੀ ਗਰਲ ਪ੍ਰਿਯੰਕਾ ਚੋਪੜਾ ਅੱਜਕਲ ਭਾਰਤ 'ਚ ਹੈ। ਉਹ ਹਾਲ ਹੀ 'ਚ ਮੁੰਬਈ ਆਈ ਹੋਈ ਹੈ ਅਤੇ ਬੀਤੀ ਸ਼ਾਮ ਉਹ ਆਪਣੇ ਕਿਸੇ ਸ਼ੂਟ ਦੇ ਸਿਲਸਿਲੇ 'ਚ ਬਾਹਰ ਨਿਕਲੀ ਸੀ। ਇਸ ਦੌਰਾਨ ਉੱਥੋਂ ਵਾਪਸ ਆਉਂਦੇ ਸਮੇਂ ਪ੍ਰਿਯੰਕਾ ਸਟ੍ਰੀਟ ਡਾਗਸ ਨੂੰ ਪਿਆਰ-ਦੁਲਾਰ ਕਰਦੀ ਨਜ਼ਰ ਆਈ। ਸਟ੍ਰੀਟ ਡਾਗਸ ਨਾਲ ਪ੍ਰਿਯੰਕਾ ਚੋਪੜਾ ਦੀ ਇਹ ਖਾਸ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ। ਪ੍ਰਿਅੰਕਾ ਚੋਪੜਾ ਕਰੀਬ ਤਿੰਨ ਸਾਲ ਬਾਅਦ ਫ਼ਿਲਮ 'ਦ ਸਕਾਈ ਇਜ਼ ਪਿੰਕ' 'ਚ ਨਜ਼ਰ ਆਉਣ ਵਾਲੀ ਹੈ।ਇਨ੍ਹੀਂ ਦਿਨੀਂ ਉਹ ਆਪਣੇ ਇਸੇ ਫ਼ਿਲਮ ਦਾ ਖੂਬ ਪ੍ਰਮੋਸ਼ਨ ਕਰ ਰਹੀ ਹੈ।

ਮੌਨੀ ਰਾਏ ਦੀ ਹਰ ਅਦਾ ਹੈ ਲਾਜਵਾਬ, ਤਸਵੀਰਾਂ ਨੇ ਸਬੂਤ

ਇਸ ਮੌਕੇ ਬਲੈਕ ਗਾਉਨ 'ਚ ਦੇਸੀ ਗਰਲ ਬੇਹੱਦ ਸਟਾਈਲਿਸ਼ ਨਜ਼ਰ ਆ ਰਹੀ ਸੀ।'ਦ ਸਕਾਈ ਇਜ਼ ਪਿੰਕ' 'ਚ ਉਹ ਇਕ ਵਾਰ ਫੇਰ ਫਰਹਾਨ ਅਖ਼ਤਰ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।ਇਸ ਫ਼ਿਲਮ 'ਚ ਪਿੱਗੀ ਚੋਪਸ ਕਰੀਬ ਤਿੰਨ ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ।ਪੀਸੀ ਤੇ ਫਰਹਾਨ ਦੇ ਨਾਲ ਫ਼ਿਲਮ 'ਚ ਦੰਗਲ ਗਰਲ ਜ਼ਾਈਰਾ ਵਸੀਮ ਵੀ ਹੈ।ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਣੀ ਹੈ ਜਿਸ ਦਾ ਪੀਸੀ ਦੇ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

Get the latest update about The Sky Is Pink, check out more about Farhan Akhtar, Fashion News, Zaira Wasim and Rohit Saraf & Desi Girl

Like us on Facebook or follow us on Twitter for more updates.