ਹੋਲੀ ਦੌਰਾਨ ਪਤੀ ਨਿਕ ਨੇ ਪ੍ਰਿਯੰਕਾ ਦੀ ਡਰੈੱਸ ਨਾਲ ਲਿਬੜੇ ਹੱਥ ਕਰ ਦਿੱਤੇ ਸਾਫ, ਵਾਇਰਲ ਵੀਡੀਓ

ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਆਪਣੇ ਵਿਦੇਸ਼ੀ ਪਤੀ ਨਾਲ ਧੂਮ-ਧਾਮ ਨਾਲ ਹੋਲੀ ਮਨਾਈ। ਇਸ ਦੀਆਂ ਕੁਝ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹੋਲੀ ਮਨਾਉਣ ਲਈ ਪ੍ਰਿਯੰਕਾ ਆਪਣੇ ਪਤੀ ਤੇ ਅਮਰੀਕੀ ਪੌਪ...

Published On Mar 8 2020 5:24PM IST Published By TSN

ਟੌਪ ਨਿਊਜ਼