ਇਕ ਵਾਰ ਫਿਰ ਆਪਣੇ ਕਲਾਸੀ ਲੁੱਕ ਨਾਲ ਛਾਈ ਪ੍ਰਿਯੰਕਾ-ਨਿਕ ਦੀ ਹੌਟ ਜੋੜੀ

ਗਲੋਬਲ ਅਭਿਨੇਤਰੀ ਪ੍ਰਿਯੰਕਾ ਚੋਪੜਾ ਅੱਜਕਲ ਆਪਣੇ ਪਤੀ ਨਿਕ ਜੋਨਸ ਨਾਲ ਜ਼ਿੰਦਗੀ ਦਾ ਸ਼ਾਨਦਾਰ ਸਮਾਂ ਬਿਤਾ ਰਹੀ ਹੈ। ਪ੍ਰਿਯੰਕਾ ਅਤੇ ਨਿਕ ਨੂੰ ਹਾਲ ਹੀ 'ਚ ਨਿਊਯਾਰਕ 'ਚ ਇਕ ਹੋਟਲ ਦੇ ਬਾਹਰ ਸਪਾਟ ਕੀਤਾ...

ਨਵੀਂ ਦਿੱਲੀ— ਗਲੋਬਲ ਅਭਿਨੇਤਰੀ ਪ੍ਰਿਯੰਕਾ ਚੋਪੜਾ ਅੱਜਕਲ ਆਪਣੇ ਪਤੀ ਨਿਕ ਜੋਨਸ ਨਾਲ ਜ਼ਿੰਦਗੀ ਦਾ ਸ਼ਾਨਦਾਰ ਸਮਾਂ ਬਿਤਾ ਰਹੀ ਹੈ। ਪ੍ਰਿਯੰਕਾ ਅਤੇ ਨਿਕ ਨੂੰ ਹਾਲ ਹੀ 'ਚ ਨਿਊਯਾਰਕ 'ਚ ਇਕ ਹੋਟਲ ਦੇ ਬਾਹਰ ਸਪਾਟ ਕੀਤਾ ਗਿਆ। ਇਹ ਕੱਪਲ ਆਪਣੇ ਪਿਆਰੇ ਜਿਹੇ ਪੈੱਟ ਡਾਗ ਡਾਇਨਾ ਨੂੰ ਘੁਮਾਉਣ ਬਾਹਰ ਨਿਕਲਿਆ ਸੀ। ਇਸ ਆਊਟਿੰਗ 'ਤੇ ਇਹ ਕੱਪਲ ਬੇਹੱਦ ਖੂਬਸੂਰਤ ਅਤੇ ਹੌਟ ਦਿਖਾਈ ਦਿੱਤਾ।

ਵਿਆਹ ਤੋਂ ਬਾਅਦ ਅੱਗੇ ਨਾਲੋਂ ਹੋਰ ਬੋਲਡ ਹੋਈ ਪੂਜਾ ਬਤਰਾ, ਦੇਖੋ ਮਨਮੋਹਕ ਤਸਵੀਰਾਂ

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਜਲਦ ਹੀ ਫਰਹਾਲ ਅਖਤਰ ਨਾਲ ਫਿਲਮ  'ਦਿ ਸਕਾਈ ਇਜ਼ ਪਿੰਕ' 'ਚ ਨਜ਼ਰ ਆਵੇਗੀ। ਇਹ ਫਿਲਮ ਇਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ ਆਪਣੀ ਬੇਟੀ ਨੂੰ ਹੋਈ ਬੀਮਾਰੀ ਅੱਗੇ ਹਾਰ ਜਾਂਦੀ ਹੈ। ਇਸ ਫਿਲਮ 'ਚ ਪ੍ਰਿਯੰਕਾ ਅਤੇ ਫਰਹਾਨ ਤੋਂ ਇਲਾਵਾ ਜ਼ਾਇਰਾ ਵਸੀਮ ਦੀ ਵੀ ਅਹਿਮ ਭੂਮਿਕਾ ਹੈ। ਫਿਲਮ ਇਸੇ ਸਾਲ 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ।

Get the latest update about Instagram Pics, check out more about Nick Jonas, Priyanka Chopra, Bollywood News & Priyanka Nick Latest Pics

Like us on Facebook or follow us on Twitter for more updates.