PSEB 12ਵੀਂ ਦਾ ਨਤੀਜਾ ਜਾਰੀ, ਇਨ੍ਹਾਂ ਵਿਦਿਆਰਥੀਆਂ ਨੇ 98.89% ਅੰਕ ਲੈ ਕੇ ਟਾਪ ਰੈਂਕ ਕੀਤਾ ਹਾਸਲ

ਪੰਜਾਬ ਸਕੂਲ ਐਜੂਕੇਸ਼ਨ ਬੋਰਡ 12ਵੀਂ ਆਫੀਸ਼ੀਅਲ ਵੈੱਬਸਾਈਟ 'ਤੇ ਜਾਰੀ ਹੋ ਗਿਆ ਹੈ। 12ਵੀਂ 'ਚੋਂ ਕੁੱਲ 86.41 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਸਰਵਜੋਤ ਸਿੰਘ ਬਾਂਸਲ, ਅਮਨ ਤੇ ਮੁਸਕਾਨ ਸੋਨੀ ਨੇ 98.89% ਅੰਕ ਹਾਸਲ ਕਰ ਕੇ ਪਹਿਲਾ...

Published On May 11 2019 2:38PM IST Published By TSN

ਟੌਪ ਨਿਊਜ਼