ਹੁਣ ਦੇਸ਼ ਦੇ ਜਵਾਨਾਂ ਤੋਂ ਵੀ ਲੱਥੇਗਾ 'ਪਬਜੀ' ਦਾ ਕ੍ਰੇਜ਼, ਜਾਣੋ ਪੂਰਾ ਮਾਮਲਾ

ਸੀ.ਆਰ.ਪੀ.ਐੱਫ ਨੇ ਆਪਣੇ ਜਵਾਨਾਂ ਨੂੰ ਮੋਬਾਈਲ ਗੇਮ ਪਬਜੀ ਖੇਡਣ ਤੋਂ ਰੋਕ ਦਿੱਤਾ ਹੈ। ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖੇਡ ਜਵਾਨਾਂ ਨੂੰ ਲੋੜੀਂਦੀ ਨੀਂਦ ਨਹੀਂ ਲੈਣ ਦਿੰਦੀ ਤੇ ਉਨ੍ਹਾਂ ਦਾ ਕੰਮ ਪ੍ਰਭਾਵਿਤ...

Published On May 15 2019 1:49PM IST Published By TSN

ਟੌਪ ਨਿਊਜ਼