ਪੰਜਾਬ ਦੇ ਆਪ ਦੇ ਪ੍ਰਧਾਨ ਰਾਘਵ ਚੱਡਾ ਨੇ ਕੇਜਰੀਵਾਲ ਦੇ ਅੰਮ੍ਰਿਤਸਰ ਫੇਰੀ ਨੂੰ ਲੈਕੇ ਵਿਰੋਧੀ ਧਿਰ 'ਤੇ ਸਧਿਆ ਨਿਸ਼ਾਨਾ

ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਫੇਰੀ ਨੂੰ ਲੈਕੇ ਅੱਜ ਸਰਕਟ ਹਾਊਸ..............

ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਫੇਰੀ ਨੂੰ ਲੈਕੇ ਅੱਜ ਸਰਕਟ ਹਾਊਸ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਰਾਘਵ ਚੱਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਸ਼ਰਾਰਤੀ ਅਨਸਰ ਦੇ ਚਲਦੇ ਮਾਹੌਲ ਤਾਨਾਵਪੂਰਨ ਨਜਰ ਆ ਰਿਹਾ ਹੈ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਮਾਹੌਲ ਨੂੰ ਤਾਨਾਵਪੂਰਨ ਨਾ ਹੋਣ ਦੇਣ ਕਿਊਕਿ ਕਾਂਗਰਸ ਪਾਰਟੀ ਤੇ ਹੋਰ ਕਈ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਾਰਤ ਹੋ ਸਕਦੀ ਹੈ ਉਨ੍ਹਾਂ ਕਿਹਾ ਪੰਜਾਬ ਨੂੰ ਬਚਾਉਣ ਲਈ ਸਾਰੇ ਚੰਗੇ ਆਗੂਆਂ ਨੇ ਅਗੇ ਆਉਣਾ ਪਵੇਗਾ।

ਜੇਕਰ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਹੋ ਤੇ ਆਮ ਆਦਮੀ ਪਾਰਟੀ ਦਾ ਸਾਥ ਦੋ, ਉਨ੍ਹਾਂ ਕੈਪਟਨ ਤੇ ਤੰਜ ਕਸਦਿਆਂ ਕਿਹਾ ਕੈਪਟਨ ਨੇ ਸੁਓ ਚੁਕੀ ਹੈ ਆਪਣੇ ਘਰ ਨੌਕਰੀ ਪੱਕੀ, ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਤਿੰਨ ਨੌਕਰੀਆਂ ਦਿੱਤੀਆਂ ਹਨ , ਉਹ ਵੀ ਕਾਂਗਰਸ ਆਗੂਆਂ ਦੇ ਬੱਚਿਆਂ ਨੂੰ ਹੀ। 


ਉਨ੍ਹਾਂ ਕਿਹਾ ਪੁਲਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਕਿ ਵਿਰੋਧੀ ਪਾਰਟੀਆਂ ਪਾਵੇ ਕਾਂਗਰਸ ਹੋ ਜਾ ਅਕਾਲੀ ਦਲ ਇਹ ਡਰੇ ਹੋਏ ਹਨ, ਇਹ ਮੁਖਮੰਤਰੀ ਕੇਜਰੀਵਾਲ ਦੀ ਰੈਲੀ ਵਿਚ ਕੋਈ ਸ਼ਰਾਰਤ ਕਰ ਸਕਦੇ ਹਨ ਇਸ ਲਈ ਸਾਨੂੰ ਸਾਵਧਾਨੀ ਵਰਤਣੀ ਹੋਵੇਗੀ

Get the latest update about true scoop news, check out more about true scoop, punjab, over kejriwal visit & raghav chadha

Like us on Facebook or follow us on Twitter for more updates.