ਬਿਲ ਦੇਣ ਨੂੰ ਲੈ ਕੇ ਹੋਈ ਕਹਾਸੁਣੀ, ਬਾਉਸਰਾਂ ਵਲੌ ਨੋਜਵਾਨਾ ਨਾਲ ਕੀਤੀ ਗਈ ਕੁੱਟ- ਮਾਰ

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਸਥਿਤ ਇਕ ਰੈਸਟੋਰੈਂਟ ਵਿਖੇ 6 ਨੋਜਵਾਨਾ ਨੂੰ ...........

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਸਥਿਤ ਇਕ ਰੈਸਟੋਰੈਂਟ ਵਿਖੇ 6 ਨੋਜਵਾਨਾ ਨੂੰ ਜਨਮਦਿਨ ਮਣਾਉਣੇ ਮਹਿੰਗਾ ਪੈ ਗਿਆ ਜਦੌ ਬਿਲ ਨੂੰ ਲੈ ਕੇ ਬਾਉਸਰਾਂ ਨਾਲ ਗਲਬਾਤ ਦੌਰਾਨ ਹੋਈ ਕਹਾਸੁਣੀ ਦੇ ਚਲਜਿਆ ਰੈਸਟੋਰੈਂਟ ਦੇ 2 ਬਾਉਸਰਾਂ ਅਤੇ 3 ਰੈਸਟੋਰੈਂਟ ਮੁਲਾਜਮਾਂ ਵਲੌ ਪਹਿਲਾ ਤਾ ਜਨਮਦਿਨ ਮਣਾਉਣ ਆਏ ਨੋਜਵਾਨਾ ਨੂੰ ਰਜ ਕੇ ਕੁੱਟਿਆ ਅਤੇ ਰਸਟੋਰੈਟ ਵਿਚ ਬੰਦੀ ਬਣਾ ਲਿਆ ਉਸ ਤੌ ਬਾਦ ਨੋਜਵਾਨਾ ਨੂੰ ਬਚਾਉਣ ਆਏ ਨੋਜਵਾਨਾ ਦੇ ਘਰਦਿਆਂ ਅਤੇ ਪੁਲਸ ਮੁਲਾਜਮਾਂ ਨੂੰ ਵੀ ਬਾਉਸਰਾਂ ਵਲੌ ਬੀਅਰ ਦੀਆ ਬੋਤਲਾਂ ਮਾਲ ਕੇ ਉਹਨਾ ਦੇ ਸਿਰ ਪਾੜ ਦਿਤੇ ਗਏ ਜਿਸਦੇ ਚਲਦੇ ਸਿਵਲ ਹਸਪਤਾਲ ਵਿਚ ਜਖਮੀ ਹਾਲਾਤ ਵਿਚ ਪੁਲਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਰਣਜੀਤ ਐਵੀਨਿਊ ਥਾਣੇ ਦੇ ਏ ਐਸ ਆਈ ਗੁਰਦਿਆਲ ਸਿੰਘ ਨੇ ਦਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਰੈਸਟੋਰੈਂਟ ਵਿਚ ਜਨਮਦਿਨ ਦੀ ਪਾਰਟੀ ਮਣਾਉਣ ਆਏ ਨੋਜਵਾਨਾ ਦੀ ਰੈਸਟੋਰੈਂਟ ਦੇ ਬਾਉਸਰਾਂ ਨਾਲ ਬਿਲ ਨੂੰ ਲੈ ਕੇ ਹੋਈ ਕਹਾਸੁਣੀ ਦੇ ਚਲਦਿਆ ਕੁੱਟਮਾਰ ਹੋਈ ਹੈ ਜਿਸਦੇ ਚਲਦੇ ਵਿਚ ਬਚਾਅ ਲਈ ਆਏ ਪੁਲਿਸ ਮੁਲਾਜਮ ਦੇ ਘੁਟ ਤੇ ਵੀ ਸਟ ਲਗੀ ਹੈ ਜਿਸਦੇ ਸੰਬਧੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Get the latest update about young mans head, check out more about bouncers, true scoop news, also & true scoop

Like us on Facebook or follow us on Twitter for more updates.