ਬੀ ਐਸ ਐਫ ਦੀ ਅਜਾਦੀ ਦਾ ਉਤਸਵ, ਸਾਈਕਲ ਰੈਲੀ ਪਹੁੰਚੀ ਅੰਮ੍ਰਿਤਸਰ ਜਲਿਆਂਵਾਲਾ ਬਾਗ

- ਬੀ ਐਸ ਐਫ ਜਵਾਨਾਂ ਵਲੋਂ ਫਿਟ ਇੰਡੀਆ ਮੁਵਮੈਟ ਅਜਾਦੀ ਦਾ ਮਹਾਉਤਸਵ ਸਾਈਕਲ ਰੈਲੀ ਅੱਜ ਅੰਮ੍ਰਿਤਸਰ ਵਿਖੇ ਜਲਿਆਂਵਾਲਾ.........

ਅੰਮ੍ਰਿਤਸਰ:- ਬੀ ਐਸ ਐਫ ਜਵਾਨਾਂ ਵਲੋਂ ਫਿਟ ਇੰਡੀਆ ਮੁਵਮੈਟ ਅਜਾਦੀ ਦਾ ਮਹਾਉਤਸਵ ਸਾਈਕਲ ਰੈਲੀ ਅੱਜ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਪਹੁੰਚੀ ਜਿਥੇ ਬੀ ਐਸ ਐਫ ਦੇ ਆਈ ਜੀ ਵਲੋਂ ਉਹਨਾ ਜਾ ਸਵਾਗਤ ਕੀਤਾ ਗਿਆ ਅਤੇ ਅੰਮ੍ਰਿਤਸਰ ਪੁਲਸ ਦੇ ਡੀ ਸੀ ਪੀ ਬੰਡਿਆਲ ਮੌਕੇ ਤੇ ਪਹੁੰਚੇ।

ਇਸ ਮੌਕੇ ਗੱਲਬਾਤ ਕਰਦਿਆਂ ਅੰਮ੍ਰਿਤਸਰ ਪੁਲਸ ਦੇ ਡੀ ਸੀ ਪੀ ਬੰਡਿਆਲ ਨੇ ਦਸਿਆ ਕਿ ਅੱਜ ਸੀਆਰ ਪੀ ਐਫ ਦੇ ਜਵਾਨਾਂ ਵਲੋਂ ਸਾਈਕਲ ਰੈਲੀ ਫਿਟ ਇੰਡੀਆ ਮੁਵਮੈਟ ਅਜਾਦੀ ਦਾ ਮਹਾਉਤਸਵ ਸਾਈਕਲ ਰੈਲੀ ਅੱਜ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਵਿਖੇ ਪਹੁੰਚੀ ਹੈ। ਇਹ ਸਾਈਕਲ ਰੈਲੀ ਦਿੱਲੀ ਵਿਚ 2 ਅਕਤੂਬਰ ਨੂੰ ਦਿੱਲੀ ਪਹੁੰਚੇਗੀ। ਇਸ ਮੌਕੇ ਇਸ ਸਾਈਕਲ ਰੈਲੀ ਦੇ ਸਵਾਗਤ ਲਈ ਅੱਜ ਸੀ ਆਰ ਪੀ ਐਫ ਦੇ ਆਈ ਪਹੁੰਚੇ ਹਨ। ਅੰਮ੍ਰਿਤਸਰ ਪੁਲਸ ਵਲੋਂ ਉਹਨਾ ਜੀ ਡਿਉਟੀ ਲਗਾਈ ਗਈ ਹੈ।

Get the latest update about Bicycle Rally Reaches Amritsar, check out more about amritsar, truescoop news, truescoop & BSF Independence Celebration

Like us on Facebook or follow us on Twitter for more updates.