ਰਿਟਾਇਰ ਉੱਚ ਪੁਲਸ ਅਧਿਕਾਰੀਆਂ ਨੇ ਸਿੱਧੂ ਦੇ ਖਿਲਾਫ ਕੀਤਾ ਰੋਸ ਜ਼ਾਹਿਰ, ਕਿਹਾ 1 ਹਫ਼ਤੇ 'ਚ ਨਵਜੋਤ ਸਿੱਧੂ ਮੀਡੀਆ 'ਚ ਆ ਕੇ ਮੰਗੇ ਮੁਆਫ਼ੀ

ਅੰਮ੍ਰਿਤਸਰ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਗ਼ਲਤ ਬਿਆਨਬਾਜ਼ੀ ਤੇ ਚਲਦੇ ਲਗਾਤਾਰ ਉਸ ਵੱਲੋਂ..

ਅੰਮ੍ਰਿਤਸਰ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਗ਼ਲਤ ਬਿਆਨਬਾਜ਼ੀ ਤੇ ਚਲਦੇ ਲਗਾਤਾਰ ਉਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਸ ਨੂੰ ਹੀ ਲੈ ਕੇ ਅੱਜ ਰਿਟਾਇਰ ਵੈੱਲਫੇਅਰ ਸੋਸਾਇਟੀ ਦੇ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਸਿੱਧੂ ਦੇ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਉੱਚ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ ਸਿੱਧੂ ਨੂੰ ਇਕ ਹਫ਼ਤੇ ਦਾ ਸਮਾਂ ਦਿੰਦੇ ਹਾਂ ਜੇਕਰ ਉਹ ਮੀਡੀਆ ਵਿੱਚ ਆ ਕੇ ਮੁਆਫ਼ੀ ਮੰਗ ਲੈਂਦੇ ਹਨ ਤੇ ਚੰਗਾ ਹੈ ਨਹੀਂ ਤਾਂ ਅਸੀਂ ਉਨ੍ਹਾਂ ਦੇ ਹਲਕੇ ਵਿੱਚ ਜਾ ਕੇ ਉਨ੍ਹਾਂ ਦਾ ਵਿਰੋਧ ਕਰਾਂਗੇ ਤੇ 2022 ਦੀਆਂ ਚੋਣਾਂ ਵਿੱਚ ਸਿੰਧੂ ਦੇ ਬਾਰੇ ਵਿਚਾਰ ਕੀਤਾ ਜਾਵੇਗਾ।
ਆਏ ਦਿਨ ਲੀਡਰ ਪੰਜਾਬ ਪੁਲਸ ਦੇ ਖਿਲਾਫ਼ ਬਿਆਨਬਾਜ਼ੀ ਕਰਦੇ ਪਏ ਗਏ ਹਨ। ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਪਿਛਲੇ ਦਿਨੀਂ ਪੁਲਸ ਵਾਲੇ ਜੇਬਾਂ ਚੋਂ ਪੈਸੇ ਕਢ ਲੈਂਦਿਆਂ ਦੀ ਗੱਲ ਵੀ ਕਹੀ ਸੀ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਇਨ੍ਹਾਂ ਲੀਡਰਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਾਂ ਇਨ੍ਹਾਂ ਨੂੰ ਪੁਲਸ ਦਾ ਅਕਸ ਖ਼ਰਾਬ ਨਹੀਂ ਕਰਨਾ ਚਾਹੀਦਾ ਪੁਲਸ ਅਧਿਕਾਰੀਆਂ ਕਿਹਾ ਕਿ ਆਲ ਇੰਡੀਆ ਲੈਵਲ ਤੇ ਵੀ ਰਿਟਾਇਰ ਪੁਲਸ ਅਧਿਕਾਰੀ ਸੁਸਾਇਟੀ ਵੱਲੋਂ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਜੇਕਰ ਸਿੱਧੂ ਨੇ ਇਕ ਹਫ਼ਤੇ ਅੰਦਰ ਮੀਡੀਆ ਦੇ ਸਾਹਮਣੇ ਮੁਆਫ਼ੀ ਨਾ ਮੰਗੀ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਦੇ ਹਲਕੇ ਵਿੱਚ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ ਪੁਲਸ ਅਧਿਕਾਰੀ ਨੇ ਕਿਹਾ ਕਿ ਅਤਵਾਦ ਦੇ ਕਾਲੇ ਦੌਰ ਦੇ ਵਿਚ ਇਕ ਪੁਲਸ ਅਧਿਕਾਰੀ ਜਾਣ ਦੇ ਅੰਦਰ ਮੀਡੀਆ ਦੇ ਸਾਹਮਣੇ ਮੁਆਫ਼ੀ ਨਾ ਮੰਗੀ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਦੇ ਹਲਕੇ ਵਿੱਚ ਇਸ ਦਾ ਵਿਰੋਧ ਕੀਤਾ ਜਾਵੇਗਾ ਪੁਲਸ ਅਧਿਕਾਰੀ ਨੇ ਕਿਹਾ ਕਿ ਅਤਵਾਦ ਦੇ ਕਾਲੇ ਦੌਰ ਦੇ ਵਿਚ ਇਕ ਪੁਲਸ ਅਧਿਕਾਰੀ ਜਾਣ ਤੇ ਇਨ੍ਹਾਂ ਲੀਡਰਾਂ ਨੂੰ ਬਚਾਉਂਦੇ ਰਹੇ ਹਨ ਤੇ ਅੱਜ ਲੀਡਰ ਹੀ ਉੱਠ ਕੇ ਪੰਜਾਬ ਪੁਲਸ ਦੇ ਖਿਲਾਫ ਬਿਆਨਬਾਜ਼ੀ ਦੇ ਰਹੇ ਹਨ ਇਹ ਬਹੁਤ ਹੀ ਮੰਦਭਾਗੀ ਗੱਲ ਹੈ।

Get the latest update about amritsar news, check out more about truescoop news, punjab, navjot sidhu & local news

Like us on Facebook or follow us on Twitter for more updates.