ਅੰਮ੍ਰਿਤਸਰ: ਨਿਹੰਗਾਂ ਨੇ Finance company ਦੇ ਕਰਮੀ ਦਾ ਹੱਥ ਕੱਟ ਕੇ ਲੁੱਟੀ ਨਕਦੀ

ਪੰਜਾਬ ਦੇ ਅੰਮ੍ਰਿਤਸਰ ਦੇ ਨਗਲੀ ਪਿੰਡ ਦੇ 2 ਨਿਹੰਗਾਂ ਨੇ ਫਾਇਨਸ ਕੰਪਨੀ ਦੇ ਕਰਮੀ 'ਤੇ ਹਮਲਾ..............

ਪੰਜਾਬ ਦੇ ਅੰਮ੍ਰਿਤਸਰ ਦੇ ਨਗਲੀ ਪਿੰਡ ਦੇ 2 ਨਿਹੰਗਾਂ ਨੇ ਫਾਇਨਸ ਕੰਪਨੀ ਦੇ ਕਰਮੀ 'ਤੇ ਹਮਲਾ ਕਰ ਉਸਦੇ ਹੱਥ ਨੂੰ ਕੱਟ ਦਿੱਤਾ। ਅਤੇ ਪੈਸੇ ਲੁੱਟ ਲਏ। ਇਹ ਮਾਮਲਾ ਪਿੰਡ ਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਪੈਸੇ ਦੀ ਲੁੱਟ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਆਨੰਦ ਵਿਸ਼ਵਾਸ ਪਿੰਡ ਵਿਚ ਪੈਸਿਆ ਦੀ ਰਿਕਵਰੀ ਲਈ ਗਿਆ ਹੋਇਆ ਸੀ। ਜਿਸ ਦੌਰਾਨ ਉਸ ਉੱਤੇ ਨਿਹੰਗਾਂ ਨੇ ਹਮਲਾ ਕਰ ਦਿੱਤਾ।  ਅਤੇ ਉਸ ਦਾ ਹੱਥ ਵੱਡ ਦਿੱਤਾ। ਲੁੱਟ ਤੋਂ ਬਾਅਦ ਆਰੋਪੀ ਫਰਾਰ ਹੋ ਗਏ। 

Get the latest update about as robbery, check out more about finance company, employee, true scoop & nihang

Like us on Facebook or follow us on Twitter for more updates.