7 ਸਤੰਬਰ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਵਿਧਾਇਕ ਬੁਲਾਰਿਆਂ ਦੇ ਨਾਮ ਤੇ ਹੋਇਆ ਪ੍ਰਚਾਰ, ਪਰ ਅਜੇ ਤਕ ਸੰਸਪੈਂਸ ਬਰਕਰਾਰ

ਅੰਮ੍ਰਿਤਸਰ ਵਿਖੇ ਜਗ੍ਹਾ ਜਗ੍ਹਾ ਲੱਗੇ ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆਂ ਦੇ ਪੋਸਟਰਾਂ ਨੂੰ ਲੈ ਕੇ ਸੰਸਪੈਸ ਕਾਇਮ ਹੋਇਆ ਹੈ ਜਿਸ ਤੇ.....

ਅੰਮ੍ਰਿਤਸਰ ਵਿਖੇ ਜਗ੍ਹਾ ਜਗ੍ਹਾ ਲੱਗੇ ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆਂ ਦੇ ਪੋਸਟਰਾਂ ਨੂੰ ਲੈ ਕੇ ਸੰਸਪੈਸ ਕਾਇਮ ਹੋਇਆ ਹੈ ਜਿਸ ਤੇ ਇਹ ਦਰਸਾਇਆ ਗਿਆ ਹੈ ਕਿ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਸ਼ਹਿਰ ਨੂੰ ਕੋਈ ਤੋਹਫਾ ਦਿੱਤਾ ਜਾ ਰਿਹਾ ਹੈ ਪਰ ਕਿ ਹੈ ਇਹ ਤੋਹਫੇ ਸੰਬਧੀ ਗਲਬਾਤ ਕਰਦਿਆਂ ਵਿਧਾਇਕ ਬੁਲਾਰਿਆਂ ਨੇ ਦਸਿਆ ਕਿ ਇਸ ਸੰਬਧੀ 7 ਸਤੰਬਰ ਨੂੰ ਤੋਹਫਾ ਸ਼ਹਿਰਵਾਸੀਆ ਨੂੰ ਦਿੱਤਾ ਜਾਵੇਗਾ ਪਰ ਅਜੇ ਇਸ ਸੰਬਧੀ ਸੰਸਪੈਂਸ ਹੀ ਹੈ।

ਇਸ ਸਮੇਂ ਦੇ ਵੱਡੀ ਖਬਰ ਹੈ ਕਿ 7 ਤਾਰੀਕ ਨੂੰ ਅੰਮ੍ਰਿਤਸਰ ਸ਼ਹਿਰਵਾਸੀਆ ਨੂੰ ਮਿਲੇਗਾ ਤੋਹਫਾ। ਸਿੱਧੂ ਖੇਮੇ ਨੂੰ ਲੈ ਕੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ 'ਚ ਲੱਗੇ ਸਿੱਧੂ ਖੇਮੇ ਦੇ ਪੋਸਟਰ। 

Get the latest update about The campaign in the name of MLA, check out more about spokespersons has been going, punjab, amritsar & but the suspense is still there

Like us on Facebook or follow us on Twitter for more updates.