ਹਾਦਸਾ: ਸਕੂਲ ਜਾਂਦੀ 17 ਸਾਲਾਂ ਲੜਕੀ ਦੀ ਸੜਕ ਹਾਦਸੇ 'ਚ ਮੌਤ

ਬਟਾਲਾ ਦੇ ਨਜਦੀਕ ਪਿੰਡ ਧੌਲਪੁਰ ਦੀ ਰਹਿਣ ਵਾਲੀ ਇਕ 17 ਸਾਲ ਦੀ ਲੜਕੀ ਅਰਬਨਦੀਪ ਕੌਰ ਦਾ ਸਕੂਲ ਜਾਂਦੇ ਹੋਏ ਰਾਹ ਵਿਚ ਸੜਕ

ਬਟਾਲਾ ਦੇ ਨਜਦੀਕ ਪਿੰਡ ਧੌਲਪੁਰ ਦੀ ਰਹਿਣ ਵਾਲੀ ਇਕ 17 ਸਾਲ ਦੀ ਲੜਕੀ ਅਰਬਨਦੀਪ ਕੌਰ ਦਾ ਸਕੂਲ ਜਾਂਦੇ ਹੋਏ ਰਾਹ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। 


ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਨੇੜੇ ਖ਼ਤੀਬਾ ਮੋੜ ਤੇ ਸੜਕ ਹਾਦਸੇ ਵਿਚ ਸਕੂਟੀ ਤੇ ਜਾ ਰਹੀ ਲੜਕੀ ਅਰਬਨਦੀਪ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ, ਦੱਸਿਆ ਜਾ ਰਿਹਾ ਹੈ ਕਿ ਹਾਦਸਾ ਟਰੈਕਟਰ ਨਾਲ ਟੱਕਰ ਹੋਣ ਨਾਲ ਹੋਇਆ ਜਖਮੀ ਹਾਲਤ ਵਿਚ ਲੜਕੀ ਨੂੰ ਇਲਾਜ ਲਈ ਲਿਆਂਦਾ ਗਿਆ ਜਿਥੇ ਸਿਵਲ ਹਸਪਤਾਲ ਵਿਚ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।

Get the latest update about batala, check out more about truescoop news, truescoop, 17 year old school girl & Accident

Like us on Facebook or follow us on Twitter for more updates.