ਕੋਰੋਨਾ ਦੇ ਨਿਯਮਾਂ ਦੀਆ ਉੜੀਆਂ ਧੱਜੀਆਂ, ਨਸ਼ਾ ਛਡਾਉਣ ਦੀ ਗੋਲੀ ਲਈ ਲੱਗੀ ਭੀੜ

ਬਠਿੰਡਾ- ਸੂਬੇ ਵਿਚ ਲਾਕਡਾਊਨ ਲੱਗਣ ਦੀ ਘੋਸ਼ਣਾ ਦੇ ਪਹਿਲੇ ...............

ਬਠਿੰਡਾ- ਸੂਬੇ ਵਿਚ ਲਾਕਡਾਊਨ ਲੱਗਣ ਦੀ ਘੋਸ਼ਣਾ ਦੇ ਪਹਿਲੇ ਦਿਨ ਹੀ ਲੋਕਾ ਜ਼ਰੂਰੀ ਸਮਾਨ ਇੱਕਠਾ ਕਰਦੇ ਨਜਰ ਆਏ। ਪਰ ਬਠਿੰਡਾ ਦੇ ਮਾਨਸਾ ਰੋਡ ਉੱਤੇ ਸਥਿਤ ਨਸ਼ਾ ਮੁਕਤੀ  ਕੇਂਦਰ ਵਿਚ ਆਪਣਾ ਇਲਾਜ ਕਰਵਾ ਰਹੇ 300 ਦੇ ਕਰੀਬ ਮਰੀਜ ਵੀ ਇੱਥੇ ਦਵਾਈ ਦੇ ਲਈ ਅੋਟ ਕਲੀਨਿਕ ਪਹੁੰਚ ਗਏ। 

ਇਸ ਦੌਰਾਨ ਆਪਣਾ ਜਿੰਦਗੀ ਨੂੰ ਬਚਾਣ ਦੇ ਲਈ ਉਹ ਕੋਰੋਨਾ ਦੇ ਨਿਯਮਾਂ, ਸੋਸ਼ਲ ਡਿਸਟੇਸਿੰਗ ਵੀ ਭੁਲ ਗਏ ਅਤੇ ਕਿਸੇ ਮੁਲਾਜਿਮ ਨੇ ਇਸ ਚੀਜ਼ ਨੂੰ ਯਾਦ ਵੀ ਨਹੀਂ ਕਰਵਾਇਆ। ਕਲੀਨਿਕ ਦੇ ਬਾਹਰ ਕਈ ਲੋਕਾ ਦੀ ਭੀੜ ਲੱਗੀ ਹੋਈ ਹੈ। ਜੋ ਕੋਰੋਨਾ ਵਧਾਉਣ ਲਈ ਬਹੁਤ ਹੈ।

Get the latest update about true scoop news, check out more about coronas rules, true scoop, drug addict crowd & punjab

Like us on Facebook or follow us on Twitter for more updates.