20 ਤਰੀਕ ਨੂੰ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਰਹੇਗਾ ਹੰਗਾਮਾਖੇਜ਼, ਜਿਸ 'ਚ ਆਪਣੇ ਬੋਲਣਗੇ ਹਮਲਾ

20 ਫਰਵਰੀ ਨੂੰ ਪੰਜਾਬ ਬਜਟ ਸੈਸ਼ਨ ਹੋਣ ਜਾ ਰਿਹਾ ਹੈ, ਜੋ ਕਾਫੀ ਹੰਗਾਮਾਖੇਜ਼ ਹੋ ਸਕਦਾ...

ਜਲੰਧਰ— 20 ਫਰਵਰੀ ਨੂੰ ਪੰਜਾਬ ਬਜਟ ਸੈਸ਼ਨ ਹੋਣ ਜਾ ਰਿਹਾ ਹੈ, ਜੋ ਕਾਫੀ ਹੰਗਾਮਾਖੇਜ਼ ਹੋ ਸਕਦਾ ਹੈ। ਇਸ ਸੈਸ਼ਨ 'ਚ ਕੈਪਟਨ ਦੇ ਆਪਣੇ ਐੱਮ.ਐੱਲ.ਏ ਹੀ ਉਨ੍ਹਾਂ 'ਤੇ ਜ਼ੁਬਾਨੀ ਹਮਲਾ ਕਰ ਸਕਦੇ ਹਨ। ਇਸ ਸੈਸ਼ਨ 'ਚ ਕੈਪਟਨ ਦੇ ਆਪਣੇ ਐੱਮ.ਐੱਲ.ਏ ਹੀ ਸਰਕਾਰ ਨੂੰ ਨਸ਼ੇ, ਮਾਈਨਿੰਗ  ਵਰਗੇ ਮੁੱਦਿਆਂ 'ਤੇ ਘੇਰ ਸਕਦੀ ਹੈ। ਕਾਂਗਰਸ 'ਚ ਵਿਧਾਇਕਾਂ ਦਾ ਇਕ ਵੱਡਾ ਗਰੁੱਪ ਹੈ, ਜਿਨ੍ਹਾਂ ਨੇ ਪਹਿਲਾਂ ਹੀ ਵਿਧਾਨ ਸਭਾ 'ਚ ਆਪਣੇ ਸਵਾਲ ਲਿਖ ਕੇ ਭੇਜ ਦਿੱਤੇ ਹਨ।

ਜਾਣੋ ਆਖਿਰ ਕਿਉਂ ਖੇਤਰਾਂ 'ਚ ਲੈਂਡ ਹੋਇਆ ਫੌਜੀ ਹੈਲੀਕਾਪਟਰ, ਪਿੰਡ ਵਾਸੀਆਂ 'ਚ ਮਚੀ ਅਫੜਾ-ਤਫੜੀ

ਇਸ ਲਈ ਇਹ ਕੈਪਟਨ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਇੱਥੇ ਦੱਸ ਦੇਈਏ ਕਿ ਕੈਪਟਨ ਨੂੰ ਇੰਨਾ ਖ਼ਤਰਾ ਆਪ ਜਾਂ ਅਕਾਲੀਆਂ ਦੇ ਵਿਧਾਇਕਾਂ ਤੋਂ ਨਹੀਂ ਹੈ, ਜਿੰਨਾ ਉਨ੍ਹਾਂ ਨੂੰ ਆਪਣੇ ਵਿਧਾਇਕਾਂ ਤੋਂ ਹੈ। ਇਸ ਕਰਕੇ ਇਸ ਵਾਰ ਸੈਸ਼ਨ ਕਾਫੀ ਹੰਗਾਮਾਖੇਜ਼ ਹੋ ਸਕਦਾ ਹੈ।

Get the latest update about Punjab News, check out more about Captain Amrinder Singh, Captain MLS, True Scoop News & Punjab CM

Like us on Facebook or follow us on Twitter for more updates.