ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੇ ਘਰ ਵੱਡੀ ਮੀਟਿੰਗ, ਬਹੁਤ ਸਾਰੇ ਕਾਂਗਰਸੀ ਨੇਤਾ ਅਤੇ ਵਿਧਾਇਕ ਹੋਏ ਸ਼ਾਮਲ

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਇੱਕ ਵੱਡੀ ਮੀਟਿੰਗ ਚੱਲ ਰਹੀ ਹੈ, ਜਿਸ ਵਿਚ ਬਹੁਤ ਸਾਰੇ..........

ਚੰਡੀਗੜ੍ਹ: ਅੱਜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਦੀ ਰਿਹਾਇਸ਼ ਤੇ ਕਾਂਗਰਸ ਦੇ ਬਹੁਤ ਸਾਰੇ ਕਾਂਗਰਸੀ ਆਗੂ ਅਤੇ ਵਿਧਾਇਕ ਇਕੱਠੇ ਹੋਏ ਹਨ। ਪ੍ਰੈਸ ਮੀਡੀਆ ਦੇ ਮੈਂਬਰ ਵੀ ਰਿਹਾਇਸ਼ ਤੇ ਮੌਜੂਦ ਹਨ। ਇਸ ਮੀਟਿੰਗ ਵਿਚ  ਸਾਰਿਆ ਵਿਧਾਇਕਾਂ ਵਲੋਂ ਕੈਪਟਨ ਖਿਲਾਫ ਵੱਡੀ ਬਗਾਵਤ ਕੀਤੀ ਗਈ। ਸੂਤਰਾਂ ਦੀ ਮੰਨੀਆਂ ਤਾਂ ਕੈਪਟਨ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਚੁੱਕੇ ਗਏ ਹਨ। ਆਉਣ ਵਾਲੀਆਂ ਚੋਣਾਂ ਨੂੰ ਲੈਕੇ ਵੀ ਵੱਡੇ ਸਵਾਲ ਜਵਾਬ ਕੀਤੇ ਗਏ ਹਨ।  ਮੰਤਰੀਆਂ ਤੇ ਵਿਧਾਇਕਾਂ ਦੇ ਨਾਮ ਹੇਠਾਂ ਦਿੱਤੇ ਗਏ ਹਨ। 

ਕੈਬਨਿਟ ਮੰਤਰੀ
1. ਤ੍ਰਿਪਤ ਰਜਿੰਦਰ ਸਿੰਘ ਬਾਜਵਾ
2. ਚਰਨਜੀਤ ਸਿੰਘ ਚੰਨੀ
3. ਸੁਖਜਿੰਦਰ ਸਿੰਘ ਰੰਧਾਵਾ

ਵਿਧਾਇਕ
1. ਕੁਲਦੀਪ ਸਿੰਘ ਵੈਦ
2. ਸੁਰਜੀਤ ਸਿੰਘ ਧੀਮਾਨ
3. ਅਮਰਿੰਦਰ ਸਿੰਘ ਰਾਜਾ ਵੜਿੰਗ
4. ਅਵਤਾਰ ਸਿੰਘ ਹੈਨਰੀ ਜੂਨੀਅਰ.
5. ਹਰਜੋਤ ਕਮਲ
6. ਅਮਰੀਕ ਸਿੰਘ
7. ਸੰਤੋਖ ਸਿੰਘ
8. ਪਰਮਿੰਦਰ ਸਿੰਘ ਪਿੰਕੀ
9. ਮਦਨ ਲਾਲ ਜਲਾਪੁਰ
10. ਗੁਰਕੀਰਤ ਸਿੰਘ ਕੋਟਲੀ
11. ਲਖਵੀਰ ਸਿੰਘ ਲੱਖਾ
12. ਦਵਿੰਦਰ ਘੁਬਾਇਆ
13. ਪ੍ਰੀਤਮ ਸਿੰਘ ਕੋਟਭਾਈ।
14. ਕੁਲਬੀਰ ਸਿੰਘ ਜ਼ੀਰਾ
15. ਦਰਸ਼ਨ ਬਰਾੜ
16. ਦਲਵੀਰ ਸਿੰਘ ਗੋਲਡੀ
17. ਪਰਗਟ ਸਿੰਘ
18. ਕਾਕਾ ਰਣਦੀਪ ਸਿੰਘ.
19. ਅੰਗਦ ਸਿੰਘ 20. ਅਜੀਤ ਇੰਦਰ ਸਿੰਘ ਮੋਗਰ ਸਾਬਕਾ ਵਿਧਾਇਕ ਅਤੇ 6-7 ਹੋਰ ਵਿਧਾਇਕ ਮੌਜੂਦ ਹਨ।

Get the latest update about held at cabinet minister, check out more about house today, punjab congress, punjab & truescoop

Like us on Facebook or follow us on Twitter for more updates.