ਸੀਐਮ ਚੰਨੀ ਨੂੰ ਆਪਣੇ ਮੁੰਡੇ ਦੇ ਵਿਆਹ ਦਾ ਚੜ੍ਹਿਆ ਚਾਅ, ਖੁਦ ਕਾਲਾਕਾਰਾਂ ਨਾਲ ਬਜਾਏ ਸਾਜ਼

ਪੰਜਾਬ ਦੇ ਸੀਐਮ ਚੰਨੀ ਦੇ ਪੁੱਤਰ ਦਾ ਵਿਆਹ ਹੈ, ਤੇ ਮੁੱਖ ਮੰਤਰੀ ਇਸ ਵਿਚ ਬਹੁਤ ਉਤਸੁਕ ਦਿਖਾਈ ਦਿੱਤੇ, ਵਿਆਹ...

ਪੰਜਾਬ ਦੇ ਸੀਐਮ ਚੰਨੀ ਦੇ ਪੁੱਤਰ ਦਾ ਵਿਆਹ ਹੈ, ਤੇ ਮੁੱਖ ਮੰਤਰੀ ਇਸ ਵਿਚ ਬਹੁਤ ਉਤਸੁਕ ਦਿਖਾਈ ਦਿੱਤੇ, ਵਿਆਹ ਵਿਚ ਪੰਜਾਬੀ ਵਿਰਸੇ ਦੀ ਝਲਕ ਦਿਖਾਈ ਦਿੱਤੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਪੁੱਤਰ ਦੇ ਵਿਆਹ ਵਿਚ ਰਾਤ ਸਾਡੀ ਸੰਦਲੀ ਵਿਰਸਾ ਟੀਮ ਨੇ ਖੂਬ ਰੰਗ ਬੰਨਿਆ ਗਿਆ। ਮੁੱਖ ਮੰਤਰੀ ਜੀ ਦਾ ਪਰਿਵਾਰ ਵੀ ਵਿਰਸੇ ਦੇ ਰੰਗ ਵਿਚ ਦਿਖਾਈ ਦਿੱਤਾ।  CM ਚੰਨੀ ਨੇ ਖੁਦ ਕਾਲਾਕਾਰਾਂ ਨਾਲ ਮਿਲ instrument ਬਜਾਇਆ। ਉਨ੍ਹਾਂ ਨੇ ਰਲ ਕੇ ਗੀਤ ਗਏ। ਮੁੰਡੇ ਦੇ ਵਿਆਹ ਵਿਚ ਉਹ ਬਹੁਤ ਖੁਸ਼ ਨਜਰ ਆ ਰਹੇ ਹਨ।  
 
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਅੱਜ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।  ਇਸ ਦੇ ਨਾਲ ਹੀ, ਪੰਜਾਬ ਦੇ ਮੰਤਰੀਆਂ ਅਤੇ ਵੀਪੀਆਈਪੀ ਲੋਕਾਂ ਨੇ ਇਸ ਸ਼ੁਭ ਮੌਕੇ 'ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਗੁਰਦੁਆਰਾ ਸਾਹਿਬ ਪਹੁੰਚੇ। ਦੋਵਾਂ ਆਗੂਆਂ ਨੇ ਗੁਲਦਸਤਾ ਭੇਟ ਕਰਕੇ ਨਵਜੀਤ ਨੂੰ ਵਿਆਹ ਦੀ ਵਧਾਈ ਦਿੱਤੀ।

Get the latest update about sons wedding, check out more about cm channi, chandigarh, truescoop & was seen excited

Like us on Facebook or follow us on Twitter for more updates.