ਕੋਰੋਨਾ ਦੇ ਕਹਿਰ ਹੈ ਜਾਰੀ, ਪਰ ਵੈਕਸੀਨੇਸ਼ਨ ਦੀ ਵੱਡੀ ਘਾਟ ਸਰਕਾਰ ਟੀਕਾਕਰਨ ਅਭਿਆਨ 'ਚ ਹੋਈ ਫੈਲ

ਕੋਰੋਨਾ ਦਾ ਕਹਿਰ ਪੂਰੀ ਦੁਨੀਆ ਵਿਚ ਦਿਨ ਬੇ ਦਿਨ ਜ਼ਿਆਦਾ ਹੋ ਰਿਹਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਰੋਨਾ..............

ਕੋਰੋਨਾ ਦਾ ਕਹਿਰ ਪੂਰੀ ਦੁਨੀਆ ਵਿਚ ਦਿਨ ਬੇ ਦਿਨ ਜ਼ਿਆਦਾ ਹੋ ਰਿਹਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਰੋਨਾ ਦੀ ਦੂਸਰੀ ਲਹਿਰ ਨਾਲ ਭਾਰਤ ਝੂਜ ਰਿਹਾ ਹੈ। ਪਰ ਹੁਣ ਸਰਕਾਰ ਦੇ ਸਾਹਮਣੇ ਨਵੀਂ ਪਰੇਸ਼ਾਨੀ ਸਾਹਮਣੇ ਅਆ ਗਈ ਹੈ। ਰੋਜ ਲੱਖਾਂ ਦੇ ਵਿਚ ਕੋਰੋਨਾ ਪਾਜ਼ੇਟਿਵ ਕੇਸ ਮਿਲ ਰਹੇ ਹਨ। 

ਪਰ ਹੁਣ ਵੈਕਸੀਨੇਸ਼ਨ ਦੀ ਘਾਟ ਕਾਰਨ  ਲੋਕਾਂ ਨੂੰ ਬਹੁਤ ਦਿਕਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੰਜਾਬ ਦੇ ਕਈ ਇਲਾਕਿਆ ਵਿਚ ਵੈਕਸੀਨ ਖਤਮ ਹੋ ਗਈ ਹੈ। ਪਰ ਸਰਕਾਰ ਨੇ 18+ ਲੋਕਾਂ ਲਈ ਵੀ ਟੀਕੇ ਰਿਜਸਟੇਰਸ਼ਨ ਸ਼ੁਰੂ ਕਰ ਦਿਤੀ ਹੈ। ਪਰ ਹਾਲੇ ਤਾ 45+ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਵੈਕਸੀਨੇਸ਼ਨ ਨਹੀਂ ਮਿਲੀ ਹੈ।

 ਪੰਜਾਬ ਦੇ ਕਈ ਥਾਵਾਂ ਵਿਚ ਟੀਕੇ ਦੀ ਕਿਲਤ ਹੈ। ਅੱਜ ਸਵੇਰੇ ਜਲੰਧਰ ਵਿਚ ਵੀ ਵੈਕਸੀਨ ਖਤਮ ਹੋ ਗਈ ਹੈ। ਜਲੰਧਰ ਦੇ ਸਿਵਿਲ ਹਸਪਤਾਲ ਵਿਚ ਵੀ ਵੈਕਸੀਨ ਖਤਮ ਹੈ, ਇਸ ਦੀ ਪੁਸ਼ਟੀ ਟੀਕਾਕਰਨ ਦੇ ਇੰਚਾਰਜ ਡਾ. ਰਿਕੇਸ਼  ਨੇ ਕੀਤੀ ਹੈ। 

ਹਾਲਾਂਕਿ ਪੰਜਾਬ ਦੇ ਨਾਲ ਨਾਲ ਬਹੁਤ ਸਾਰੇ ਸੂਬੇ ਹਨ ਜਿੱਥੇ ਵੈਕਸੀਨ ਦੀ ਕਮੀ ਹੈ। ਲੋਕਾਂ ਨੂੰ ਸਲਾਟ ਮਿਲਣ ਦੇ ਬਾਅਦ ਵੀ ਖਾਲੀ ਹੱਥ ਵਾਪਸ ਆਣਾ ਪੈ ਰਿਹਾ ਹੈ। ਦਿੱਲੀ ਵਿਚ ਵੀ ਇਹੀ ਹਾਲ ਹੈ। ਸਰਕਾਰ ਵੈਕਸੀਨ ਦੀ ਆਪੂਰਤੀ ਨਹੀਂ ਕਰ ਪਾ ਰਹੀ ਹੈ। 

ਲੋਕਾ ਵਿਚ ਟੀਕਾਕਰਨ ਲਈ ਉਤਸਾਹ ਦਿਖ ਰਿਹਾ ਹੈ, ਲੋਕ ਜਲਦ ਤੋਂ ਜਲਦ ਵੈਕਸੀਨ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਵੈਕਸੀਨ ਦੀ ਕਮੀ ਹੈ।

Get the latest update about true scoop, check out more about vaccination, jalandhar no vaccine, punjab & true scoop news

Like us on Facebook or follow us on Twitter for more updates.