ਪੰਜਾਬ ਟੀਕਾ ਅਭਿਆਨ 'ਚ ਸਭ ਤੋਂ ਅੱਗੇ ਜਲੰਧਰ, ਜਾਣੋਂ ਵੈਕਸੀਨੇਸ਼ਨ ਲਈ ਸਭ ਤੋਂ ਪਿਛੇ ਕਿਹੜਾ ਸੂਬਾ?

ਵੈਕਸੀਨੇਸ਼ਨ ਮਤਲਬ ਟੀਕਾ ਅਭਿਆਨ ਅੱਜ ਦੇ ਟਾਈਮ ਵਿਚ ਬਹੁਤ ਜ਼ਰੂਰੀ ਹੈ। ਕਿਉਂਕਿ ਕੋਰੋਨਾ ............

ਵੈਕਸੀਨੇਸ਼ਨ ਮਤਲਬ ਟੀਕਾ ਅਭਿਆਨ ਅੱਜ ਦੇ ਟਾਈਮ ਵਿਚ ਬਹੁਤ ਜ਼ਰੂਰੀ ਹੈ। ਕਿਉਂਕਿ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧੀ ਜਾਂਦਾ ਹੈ। ਇਸ ਲਈ ਕੋਰੋਨਾ ਤੋਂ ਬੱਚਣ ਲਈ ਸਰਕਾਰ ਨੇ ਟੀਕਾ ਅਭਿਆਨ ਸ਼ੁਰੂ ਕੀਤਾ ਹੈ। ਇਹ ਟੀਕਾ ਅਭਿਆਨ ਦੇਸ਼ ਦੇ ਹਰ ਸੂਬੇ 'ਚ 45 ਸਾਲ ਤੱਕ ਦੀ ਉਮਰ ਦੇ ਵਿਅਕਤੀ ਲਈ ਜ਼ਰੂਰੀ ਹੈ। ਪੰਜਾਬ ਦੇ ਕਈ ਸੂਬੇ ਕੋਰੋਨਾ ਦੇ ਮਾਮਲੇ 'ਚ ਬਹੁਤ ਅੱਗੇ ਹਨ। ਇਸ ਲਈ ਕਈ ਸੂਬਿਆ 'ਚ ਨਾਈਟ ਕਰਫਿਊ ਵੀ ਕੀਤਾ ਗਿਆ। ਪੰਜਾਬ 'ਚ ਜਲੰਧਰ ਸਭ ਤੋਂ ਅੱਗੇ ਹੈ। ਅਤੇ ਸਭ ਤੋਂ ਪਿਛੇ ਮਾਨਸਾ ਹੈ।

ਜਾਣੋ ਕਿਸ ਸੂਬੇ 'ਚ ਅੱਗੇ ਹੈ ਵੈਕਸੀਨੇਸ਼ਨ 

08.04.21          ਨੂੰ  ਕੁੱਲ ਟੀਕੇ
ਜ਼ਿਲ੍ਹਾ               ਕੁੱਲ ਟੀਕਾ ਲਗਾਇਆ ਗਿਆ
ਜਲੰਧਰ                   15473
ਲੁਧਿਆਣਾ                10807
ਪਟਿਆਲਾ                7185
ਗੁਰਦਾਸਪੁਰ            7119
ਅੰਮ੍ਰਿਤਸਰ                6549
ਹੁਸ਼ਿਆਰਪੁਰ           6149
ਪਠਾਨਕੋਟ               5478.
ਤਰਨ ਤਾਰਨ           4197
ਕਪੂਰਥਲਾ               4114
ਸੰਗਰੂਰ                 3788
ਫਰੀਦਕੋਟ               2558
ਐਸਬੀਐਸ ਨਗਰ    2539
ਐਸਏਐਸ ਨਗਰ     2333
ਮੋਗਾ                      1849
ਫ਼ਿਰੋਜ਼ਪੁਰ              1724
ਫਾਜ਼ਿਲਕਾ                1545
ਸ੍ਰੀ ਮੁਕਤਸਰ ਸਾਹਿਬ  1453
ਰੂਪਨਗਰ               1261
ਬਠਿੰਡਾ                  1097
ਬਰਨਾਲਾ                873
ਫਤਿਹਗੜ ਸਾਹਿਬ   758
ਮਾਨਸਾ                  610
ਕੁੱਲ       ਪੰਜਾਬ    89459

Get the latest update about punjab, check out more about the fastest, punjab, vaccination & total cases

Like us on Facebook or follow us on Twitter for more updates.