ਮੋਗਾ ਵਿਚ ਚੋਰੀ ਦਾ ਮੋਟਰਸਾਈਕਲ ਲੁਧਿਆਣਾ ਤੋਂ ਰਿਕਵਰ ਕਰਨ ਆਈ ਲੁਧਿਆਣਾ ਪੁਲਸ ਨੇ ਮੋਗਾ ਵਾਸੀਆਂ ਨੂੰ ਘੇਰਿਆ। ਫਿਰ ਲੁਧਿਆਣਾ ਤੋਂ ਆਏ ਐੱਸ ਐੱਚ ਓ ਕੁਲਦੀਪ ਸਿੰਘ ਨੇ ਜੋ ਕਿ ਚੋਰੀ ਦੀ ਮੋਟਰ ਸਾਈਕਲ ਦੀ ਜਾਂਚ ਕਰਨ ਮੋਗੇ ਦੇ ਕਬਾੜੀਆਂ ਬਾਜ਼ਾਰ ਆਏ ਸਨ। ਦੁਕਾਨ ਦੇ ਮਾਲਿਕ ਤੇ ਮੋਗੇ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੂੰ ਬੁਲਾਇਆ। ਫਿਰ ਉੱਤੇ ਸਭ ਸਾਹਮਣੇ ਸਭ ਇੰਸਪੈਕਟਰ ਨੇ ਸਰੇਆਮ ਥੱਪੜ ਮਾਰ ਦਿੱਤਾ। ਐੱਸ ਐੱਚ ੳ ਦੀ ਇਹ ਧੱਕਾ ਮੁੱਕੀ ਜੋ ਕੀ ਦੁਕਾਨ ਉੱਤੇ ਲੱਗੇਗਾ cctv ਵਿਚ ਕੈਦ ਹੋ ਗਈ। ਮੌਕੇ ਉੱਤੇ ਭਾਰੀ ਪੁਲਸ ਬਲ ਤੈਨਾਤ ਸੀ।
ਉਥੇ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਦੱਸਿਆ ਮੋਗੇ ਦੇ ਕਾਬਾੜੀਆਂ ਬਾਜ਼ਾਰ ਵਿਚ ਚੋਰੀ ਦੇ ਮੋਟਰਸਾਈਕਲ ਦੇ ਪੁੱਛਗਿਛ ਵਿਚ ਆਏ ਸਨ। ਦੁਕਾਨ ਦੇ ਮਾਲਿਕ ਨੇ ਮੈਨੂੰ ਬੁਲਾਇਆ ਤੇ ਮੈ ਉਸਦੀ ਦੁਕਾਨ ਤੇ ਆ ਗਿਆ। ਜਿੱਥੇ ਲੁਧਿਆਣਾ ਪੁਲਸ ਦੇ ਸਭ ਇੰਸਪੈਕਟਰ ਨੇ ਸਰੇਆਮ ਮੈਨੂੰ ਥਾਪੜ ਮਾਰਿਆ। ਉਨ੍ਹਾਂ ਨੇ ਧਕਾ ਮੁੱਕੀ ਵੀ ਕੀਤੀ। ਸਾਡੀ ਮੰਗ ਹੈ ਇਨ੍ਹਾਂ ਨੂੰ ਸਸਪੇਂਡ ਕੀਤਾ ਜਾਵੇ।
Get the latest update about punjab, check out more about TRUESCOOP NEWS, TRUESCOOP, Deputy Mayor of Moga & With the abuse of Ludhiana police
Like us on Facebook or follow us on Twitter for more updates.