Punjab Election 2022: ਫ਼ਰੀਦਕੋਟ 'ਚ ਹੁਣ ਤਕ 18.9 ਫ਼ੀਸਦ ਪੋਲਿੰਗ, ਮੋਗਾ 'ਚ 11 ਵਜੇ ਤਕ 14.83 ਫ਼ੀਸਦ ਪੋਲਿੰਗ

ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 6 ਵਜੇ ਤੋਂ ਸ਼ੁਰੂ ਕੀਤੀ ਗਈ । ਵੋਟਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ

ਮੋਗਾ/ਫਰੀਦਕੋਟ— ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਕੀਤੀ ਗਈ । ਵੋਟਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੰਬੀ-ਲੰਬੀ ਲਾਈਨਾਂ 'ਚ ਵੋਟਾਂ ਪਾਹਉਣ ਲਈ ਪਹੁੰਚ ਰਹੇ ਹਨ |

ਮੋਗਾ ਵੋਟਿੰਗ ਪ੍ਰਸੈਟਿੰਜ਼ 1 ਵਜੇ ਤੱਕ
ਰੀੜ੍ਹ ਦੀ ਹੱਡੀ 'ਤੇ ਸੱਟ ਲੱਗਣ ਦੇ ਬਾਵਜੂਦ ਮਨਜਿੰਦਰ ਸਿੰਘ ਨੇ ਕਿਹਾ ਵੋਟ ਪਾਉਣੀ ਵੀ ਜ਼ਰੂਰੀ ਹੈ। ਪਿੰਡ ਬਹਿਬਲ ਕਲਾਂ ਵਿਖੇ ਵੋਟਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।


 ਦੱਸ ਦੇਈਏ ਕਿ ਪੰਜਾਬ 'ਚ ਵੋਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਵੋਟਿੰਗ ਦਾ ਸਿਲਸਿਲਾ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। EVM 'ਚ 117 ਸੀਟਾਂ 'ਤੇ 1304 ਉਮੀਦਵਾਰ ਦੀ ਕਿਮਸਤ ਬੰਦ ਹੋਵੇਗੀ। ਪੰਜਾਬ ਦੀਆਂ 117 ਮੈਂਬਰੀ ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।  ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਬਜ਼ੁਰਗ ਅਤੇ ਵੱਖ-ਵੱਖ ਉਮਰ ਦੇ ਵੋਟਰਾਂ ਨੂੰ ਪੋਲਿੰਗ ਬੂਥਾਂ ਅਤੇ ਫਿਰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

Get the latest update about Voting for Assembly elections, check out more about Moga, Truescoopnews, Truescoop & Punjab Election 2022

Like us on Facebook or follow us on Twitter for more updates.