Punjab Gym Welfare Society ਵਲੋਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ

ਕੋਰੋਨਾ ਦੇ ਕਾਰਨ ਬਹੁਤ ਸਾਰੀਆ ਪਾਬੰਧੀਆ 'ਚ ਇਕ ਰੋਕ ਜਿੱਮ ਬੰਦ ਹੋਣਾ ਵੀ ਹੈ। ਪਰ ਹੁਣ ਕੋਰੋਨਾ ਦੇ ਕਾਰਨ...........

ਕੋਰੋਨਾ ਦੇ ਕਾਰਨ ਬਹੁਤ ਸਾਰੀਆ ਪਾਬੰਧੀਆ 'ਚ ਇਕ ਰੋਕ ਜਿਮ ਬੰਦ ਹੋਣਾ ਵੀ ਹੈ। ਪਰ ਹੁਣ ਕੋਰੋਨਾ ਦੇ ਕਾਰਨ ਬੰਦ ਜਿਮ ਨੂੰ ਖੋਲ੍ਹਣ ਲਈ Punjab Gym Welfare Society  ਸ਼ਾਤ ਤਰੀਕੇ ਨਾਲ ਪ੍ਰਦਰਸ਼ਨ ਕਰਨ ਬਾਰੇ ਜਾਣਕਾਰੀ ਦਿੱਤੀ ਹੈ। 

ਜਿਸ ਵਿਚ The Jalandhar Gym Owners Welfare Society ਜ਼ਿਲ੍ਹਾ ਜਲੰਧਰ ਵਲੋਂ ਸ਼ਾਂਤ ਮਈ ਤਰੀਕੇ ਨਾਲ ਜਲੰਧਰ ਦੇ 4 ਅਲਗ ਅਲਗ ਚੌਂਕਾ ਤੇ ਖੜੇ ਹੋਕੇ ਹੱਥਾਂ ਵਿਚ ਆਪਣੀਆਂ ਮੰਗਾ ਦੇ ਬੈਨਰ ਲੈਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ। 

ਮੁੱਦਾ ਹੈ ਜਿਮ ਖੁਲ੍ਹਵਾਣ ਸਬੰਧੀ ਅਤੇ ਜਿਮ, ਫਿੱਟਨੈੱਸ ਇੰਡਸਟਰੀ ਨੂੰ ਐਂਟਰਟੇਨਮੈਂਟ ਕੈਟੀਗਰੀ ਚੋਂ ਬਾਹਰ ਕੱਢਣ ਬਾਰੇ। ਇਹ ਪ੍ਰਦਰਸ਼ਨ 2 ਜੂਨ 20121 ਨੂੰ  ਸਵੇਰੇ 9 ਤੋਂ 11 ਤੱਕ ਕੀਤਾ ਜਾਵੇਗਾ।

ਇਕ ਜਗ੍ਹਾ 'ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਗੁਰੂਨਾਨਕ ਮਿਸ਼ਨ ਚੌਕ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ 2 ਤਰੀਕ ਨੂੰ ਦਿਨ  ਵਿਚ ਅਸੀਂ ਚੌਂਕਾਂ ਦੇ ਵਿਚ ਸੜਕ ਦੀਆਂ ਸਾਈਡਾਂ ਤੇ ਪ੍ਰੋਟੈਸਟ ਬੈਨਰ ਲੈ ਕੇ ਖੜ੍ਹੇ ਹੋਣਾ ਹੈ।  ਅਤੇ ਸਭ ਵੀਰਾਂ ਨੇ ਕੋਵਿਡ ਦੀਆਂ ਨਿਯਮਾਂ ਦੇ ਪਾਲਣ ਕਰਨੀ ਹੈ। ਮਾਸਕ   ਹਰੇਕ ਦੇ ਲੱਗਿਆ ਹੋਵੇ। ਕਿਸੇ ਨੇ ਵੀ ਸੜਕ ਨਹੀਂ ਰੋਕਣੀ ਸਿਰਫ਼ ਬੈਨਰ ਵਿਖਾਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਾ ਹੈ।

Get the latest update about true scoop, check out more about punjab, true scoop news, gym welfare society & jalandhar

Like us on Facebook or follow us on Twitter for more updates.