ਵੱਡੀ ਰਾਹਤ: ਜਲੰਧਰ 'ਚ ਅੱਜ ਨਹੀਂ ਮਿਲਿਆ ਕੋਰੋਨਾ ਦਾ ਕੋਈ ਕੇਸ

ਦੇਸ਼ ਵਿਚ ਕੋਰੋਨਾ ਦੇ ਮਾਮਲੇ ਦਿਨੋ ਦਿਨ ਘੱਟ ਹੁੰਦੇ ਨਜਰ ਆ ਰਹੇ ਹਨ। ਅੱਜ ਜਲੰਧਰ ਵਿਚ ਕੋਰੋਨਾ ਦਾ...

ਦੇਸ਼ ਵਿਚ ਕੋਰੋਨਾ ਦੇ ਮਾਮਲੇ ਦਿਨੋ ਦਿਨ ਘੱਟ ਹੁੰਦੇ ਨਜਰ ਆ ਰਹੇ ਹਨ। ਅੱਜ ਜਲੰਧਰ ਵਿਚ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਕੋਰੋਨਾ ਦੇ ਟੈਸਟ ਵਿਚ ਕੋਈ ਵੀ ਪਾਜ਼ੇਟਿਵ ਕੇਸ ਨਹੀਂ ਪਾਇਆ ਗਿਆ। ਆਉਣ ਵਾਲੇ ਸਮੇਂ ਵਿਚ ਕੋਰੋਨਾ ਦੇ ਕੇਸ ਘੱਟਣ ਦੀ ਉਮੀਦ ਕੀਤੀ ਜਾ ਰਹੀ।

ਦੇਸ਼ ਵਿਚ ਕੋਰੋਨਾ ਦੇ ਮਾਮਲੇ ਦਿਨੋ ਦਿਨ ਘੱਟ ਹੋ ਰਹੇ ਹਨ। ਪਰ ਦੇਸ਼ ਦੇ ਕੁੱਝ ਸੂਬਿਆ ਵਿਚ ਸਥਿਤੀ ਬਹੁਤ ਖਰਾਬ ਹੋ ਗਈ ਹੈ। ਕੇਰਲ ਵਿਚ ਕੋਰੋਨਾ ਦੇ ਅੱਧ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। 

Get the latest update about No case of corona found in Jalandhar today, check out more about jalandhar, punjab, Big relief & truescoop news

Like us on Facebook or follow us on Twitter for more updates.