ਕੋਰੋਨਾ ਦੇ ਚਲਦੇ ਜਲੰਧਰ 'ਚ ਮੰਡੀਆਂ 'ਤੇ ਪੁਲਸ ਵੱਲੋ ਕੀਤੀ ਗਈ ਛਾਪਾਮਾਰੀ

ਕੋਰੋਨਾ ਦੇ ਕਹਿਰ ਜਾਰੀ ਹੈ ਇਸ ਦੇ ਨਾਲ ਹੀ ਦਿਨ ਬੇ ਦਿਨ ਕੋਰੋਨਾ ਪਾਜ਼ੇਟਿਵ ਕੇਸਾਂ ...............

ਕੋਰੋਨਾ ਦੇ ਕਹਿਰ ਜਾਰੀ ਹੈ ਇਸ ਦੇ ਨਾਲ ਹੀ ਦਿਨ ਬੇ ਦਿਨ ਕੋਰੋਨਾ ਪਾਜ਼ੇਟਿਵ  ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਹ ਬਹੁਤ ਡਰਾਉਣ ਵਾਲਾ ਸਮੇਂ ਹੈ। ਇਸ ਤੋਂ ਬਚਣ ਲਈ ਸਰਕਾਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਹੀ ਹੈ। ਲਾਕਡਾਊਨ ਲਾਗਏ ਜਾ ਰਹੇ ਹਨ। ਸੋਸ਼ਲ ਡਿਸਟੇਸਿੰਗ ਕਰਨ ਲਈ ਸ਼ਖਤ ਕਾਰਵਾਈ ਕੀਤੀ ਜਾ ਰਹੀ ਹੈ। ਗੇਸ਼ ਦੇ ਹਰ ਕੋਨੇ ਵਿਚ ਕੋਰੋਨਾ ਤੋਂ ਲੜਨ ਲਈ ਕਈ ਉਪਾਅ ਕੀਤੇ ਜਾ ਰਹੇ ਹਨ।

ਹੁਣ ਜਲੰਧਰ ਦੇ ਵਿਚੋਂ ਇਕ ਮਾਮਲਾ ਸਾਹਮਣੇ ਆਇਆ ਹੇ ਕਿ, ਇਥੇ ਪੁਲਸ ਪ੍ਰਸ਼ਾਸ਼ਨ ਦੇ ਕਹਿਣ ਦੇ ਬਾਅਦ ਵੀ ਲੋਕ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਉਲੰਘਣਾ ਕਰ ਰਹੇ ਹਨ। ਇਥੇ ਅੱਜ ਸਵੇਰੇ ਸਬਜੀ ਮੰਡੀ ਵਿਚ ਥਾਪੇ ਮਾਰੇ ਗਏ ਅਤੇ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਲੋਕਾ ਦਾ ਕੋਰੋਨਾ ਟੇਸਟ ਕੀਤਾ ਗਿਆ। ਪ੍ਰਸ਼ਾਸਨ ਦੇ ਵਾਰ-ਵਾਰ ਰਹਿਣ ਉਤੇ ਵੀ ਲੋਕ ਨਾ ਤਾਂ ਮਾਸਕ ਪਾ ਰਹੇ ਹਨ, ਅਤੇ ਨਾ ਹੀ ਸੋਸ਼ਲ ਡਿਸਟੇਸਿੰਗ ਵੱਲ ਧਿਆਨ ਦੇ ਰਹੇ ਹਨ। ਜਿਸ ਕਾਰਨ ਪ੍ਰਸ਼ਾਸ਼ਨ ਨੂੰ ਸਖਤ ਕਾਰਵਾਈ ਕਰਨੀ ਪੈ ਰਹੀ ਹੈ।

Get the latest update about jalandhar, check out more about raid mandis, punjab, police & jalandhar over corona cases

Like us on Facebook or follow us on Twitter for more updates.