Coronavirus In Punjab

ਕੋਰੋਨਵਾਇਰਸ ਦਾ ਕਹਿਰ, ਪੰਜਾਬ 'ਚ 2333 ਲੋਕ ਡਾਕਟਰਾਂ ਦੀ ਨਿਗਰਾਨੀ 'ਚ

ਮੈਡੀਕਲ ਬੁਲਿਟਨ...

ਜਲੰਧਰ— ਕੋਰੋਨਾਵਾਇਰਸ ਦਾ ਪ੍ਰਭਾਵ ਪੰਜਾਬ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸਿਹਤ ਵਿਭਾਗ ਵਲੋਂ ਜਾਰੀ ਮੈਡੀਕਲ ਬੁਲਿਟਨ ਮੁਤਾਬਕ ਪੰਜਾਬ 'ਚ 2333 ਲੋਕ ਡਾਕਟਰਾਂ ਦੀ ਨਿਗਰਾਨੀ 'ਚ ਹਨ। ਇਨ੍ਹਾਂ 'ਚੋਂ 8 ਲੋਕ ਹਸਪਤਾਲ 'ਚ ਅਤੇ ਬਾਕੀ 2325 ਲੋਕਾਂ ਨੂੰ ਘਰ 'ਚ ਨਿਗਰਾਨੀ ਦੇ ਤੌਰ 'ਤੇ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਹੁਣ ਤੱਕ ਪੰਜਾਬ 'ਚ 1 ਮਾਮਲਾ ਸਾਹਮਣੇ ਆਇਆ ਹੈ ਜਦਕਿ 4 ਲੋਕਾਂ ਦੀ ਰਿਪੋਰਟ ਦਾ ਨਤੀਜਾ ਹਾਲੇ ਆਉਣਾ ਬਾਕੀ ਹੈ।

ਸਪੇਨ ਤੋਂ ਅੰਮ੍ਰਿਤਸਰ ਆਏ ਮੁਸਾਫਰਾਂ ਨੇ ਆਈਸੋਲੇਸ਼ਨ 'ਚ ਗੰਦਗੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਸਿਹਤ ਪ੍ਰਸ਼ਾਸਨ 'ਤੇ ਚੁੱਕੇ ਸਵਾਲ

ਪੰਜਾਬ 'ਚ ਹੁਣ ਤੱਕ ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ 6886 ਲੋਕਾਂ ਦੀ ਗਿਣਤੀ ਰਿਪੋਰਟ 'ਚ ਦਰਜ ਹੋਈ ਹੈ। 110 ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 1 ਕੇਸ ਪਾਜ਼ੀਟਿਵ ਆਇਆ ਹੈ। ਬਾਕੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ।

Get the latest update about Punjab Medical Bulletin, check out more about News In Punjabi, Coronavirus, Coronavirus In Punjab & True Scoop News

Like us on Facebook or follow us on Twitter for more updates.