16 ਲੱਖ ਲੋਕਾਂ ਵਿਚੋਂ ਸਿਰਫ 9% ਲੋਕਾ ਨੂੰ ਲੱਗਾ ਟੀਕਾ, 8700 'ਤੇ 1 ਡਾਕਟਰ, ਇਸ ਲਈ ਸੰਗਰੂਰ 'ਚ ਮੌਤਾਂ ਸਭ ਤੋ ਜ਼ਿਆਦਾ

ਸੰਗਰੂਰ ਵਿਚ ਮੌਤਾਂ ਦੀ ਗਿਣਤੀ ਦੇਸ ਵਿਚੋਂ 4% ਰਹੀ ਹੈ। ਇਸ ਦੇ ਤਿੰਨ ਮੁੱਖ ਕਾਰਨ ਹਨ। ਜ਼ਿਆਦਾ ਸੁਵਿਧਾਵਾ.................

ਸੰਗਰੂਰ ਵਿਚ ਮੌਤਾਂ ਦੀ ਗਿਣਤੀ ਦੇਸ ਵਿਚੋਂ 4% ਰਹੀ ਹੈ। ਇਸ ਦੇ ਤਿੰਨ ਮੁੱਖ ਕਾਰਨ ਹਨ। ਜ਼ਿਆਦਾ ਸੁਵਿਧਾਵਾ ਦਾ ਨਾ ਹੋਣਾ। ਜਿਸ ਕਾਰਨ ਮੌਤਾਂ ਦੀ ਸੰਖਿਆ ਵੱਧ ਦੀ ਰਹਾ ਹੈ। ਸੰਗਰੂਰ ਪੰਜਾਬ ਵਿਚੋਂ ਮੌਤਾਂ ਦੀ ਗਿਣਤੀ ਵਿਚ ਸਭ ਤੋਂ ਅੱਗੇ ਰਿਹਾ ਹੈ। ਜ਼ਿਲ੍ਹੇ ਲਈ ਮਈ ਮਹੀਨਾਂ ਸਭ ਤੋਂ ਜ਼ਿਆਦਾ ਖਤਰਨਾਕ ਰਿਹਾ। 414 ਲੋਕਾਂ ਨੇ ਕੋਰੋਨਾ ਕਾਰਨ ਜਾਨ ਗੁਆ ਦਿੱਤੀ।। ਮਈ ਵਿਚ ਮੌਤਾਂ ਦੀ ਸੰਖਿਆ ਲਈ ਜ਼ਿਲ੍ਹਾਂ ਨੰਬਰ 1 ਹੋ ਗਿਆ। ਫਰਵਰੀ ਵਿਚ 2 ਮੌਤਾਂ ਤੋਂ ਸ਼ੁਰੂ ਹੋ ਕੇ ਵੱਧਦਾ ਗਿਆ। ਮਈ ਦਾ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 12 ਮਹੀਨਿਆ ਤੋਂ ਵੀ ਜ਼ਿਆਦਾ ਸੀ। 

ਪਿਛਲੇ ਸਾਲ 12 ਮਹੀਨਿਆ ਵਿਚ 334 ਲੋਕਾਂ ਨੇ ਕੋਰੋਨਾ ਕਾਰਨ ਜਾਨ ਗੁਆ ਦਿੱਤੀ ਸੀ।80 % ਤੋਂ ਜ਼ਿਆਦਾ ਲੋਕ 60 ਤਕੋਂ ਲੱਦ ਦੀ ਉਮਰ ਦੇ ਸਨ। ਸਿਹਤ ਵਿਭਾਗ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਮਕਨ ਵਾਲੇ ਮਰੀਜ਼ ਕਿਸੀ ਨਾ ਕਿਸੀ ਖਤਰਨਾਕ ਬਿਮਾਰੀ ਨਾਲ ਜੂਝ ਰਹੇ ਸਨ। ਘੱਟ ਵੈਕਸੀਨੇਸ਼ਨ ਵੀ ਇਕ ਵੱਡਾ ਕਾਰਨ ਹੋ ਰਿਹਾ ਹੈ। ਕੋਰੋਨਾ ਦੇ ਕਹਿਰ ਦਾ। 16 ਲੱਖ ਲੋਕਾਂ ਵਿਚੋਂ 1,43406 ਲੋਕਾਂ ਨੂੰ ਹੀ ਟੀਕਾ ਦਿੱਤਾ ਗਿਆ ਹੈ। ਮਤਲਬ ਸਿਰਫ 9 % ਲੋਕਾਂ ਨੂੰ ਹੀ ਵੈਕਸੀਨ ਦਿਤੀ ਗਈ ਹੈ। 

 ਇਹ ਹਨ ਮੁੱਖ ਕਾਰਨ ਮੌਤਾਂ ਦਾ
 ਸਟਾਫ ਨਰਸ 206 ਵਿਚੋਂ 69 ਅਹੁਦੇ ਖਾਲੀ ਹਨ, 16 ਲੱਖ ਦੀ ਆਬਾਦੀ ਲਈ 183 ਡਾਕਟਰਸ ਹੀ ਹਨ।
ਸੀਟੀ ਸਕੈਨ ਤੱਖ ਨਹੀਂ ਕਰਵਾ ਪੈਏ ਗੰਭੀਰ ਮਰੀਜ਼, ਸਰਕਾਰੀ ਸੀਟੀ ਸਕੈਨ ਦੀ ਸੁਵਿਧਾ ਹੀ ਨਹੀ ਹੈ। 
60 ਮਰੀਜ਼ ਨੂੰ ਦੇਖਣ ਲਈ ਇਕ ਆਰ ਐਮ ਓ ਹੈ, ਜੋ ਇਕ ਕੋਵਿਡ ਸੈਂਟਰ ਵਿਚ 60 ਮਰੀਜ਼ਾਂ ਦੀ ਦੇਖਭਾਲ ਕਰ ਰਿਹਾ ਹੈ। 

ਕੁੱਝ ਕੋਸ਼ਿਸ਼ਾ ਕੀਤੀਆ ਗਈਆ ਜੋ ਕਾਫੀ ਨਹੀਂ ਸੀ
ਸੰਗਰੂਰ ਵਿਚ ਸਿਹਤ ਨੂੰ ਲੈ ਕੇ ਕਈ ਕੋਸ਼ਿਸ਼ਾ ਹੋ ਰਹੀਆ ਹਨ। ਪਰ ਇਹ ਕਾਫੀ ਨਹੀਂ ਹਨ। ਸਿਹਤ ਸੁਵਿਧਾਵਾ ਨੂੰ ਬਿਹਤਰ ਕਰਨ ਲਈ ਖੁਦ ਕੈਬੀਨੇਟ ਮੰਤਰੀ ਸਿੰਗਲਾਂ ਨੇ ਅੱਗੇ ਆ ਕੇ ਸਿਹਤ ਦਾ ਮੋਰਚਾ ਸੰਭਾਲ ਲਿਆ ਹੈ। ਆਕਸੀਜਨ, ਬੈੱਡਸ ਦਿੱਤੇ ਗਏ। ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ। 2 ਐਂਬੂਲੈਂਸ ਨੂੰ ਸਰਕਾਰੀ ਨਿਵਾਸ ਉਤੇ ਖੜ੍ਹਾ ਕੀਤੀਆ ਗਈਆ। 

ਹੁਣ ਜ਼ਿੰਮੇਵਾਰ ਸੰਗਰੂਰ ਦੇ ਨਾਲ ਉਤੇ ਮੁਹਿਮ ਸ਼ੁਰੂ ਕੀਤੀ ਗਈ ਹੈ। ਘਰ ਘਰ ਕੋਵਿਡ ਕਿਟ ਦਿਤੀ ਜਾ ਰਹੀ ਹੈ। ਵੈਕਸੀਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

Get the latest update about 1doctor 8700 attend, check out more about punjab, deaths in sangrur, true scoop & vaccinated

Like us on Facebook or follow us on Twitter for more updates.