ਵੱਡੀ ਖਬਰ: ਬਹਿਬਲ ਕਲਾਂ ਗੋਲੀ ਕਾਂਡ ਜਾਂਚ ਲਈ ਨਵੀਂ SIT ਦਾ ਹੋਇਆ ਗਠਨ, ਪੰਜਾਬ ਦੇ ਇਸ ਸੀਨੀਅਰ ਅਫਸਰ ਨੂੰ ਮਿਲੀ ਅਗਵਾਈ

ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਲਈ ਵੀ ਨਵੀਂ ਐਸ ਆਈ ਟੀ...........

ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਲਈ ਵੀ ਨਵੀਂ ਐਸ ਆਈ ਟੀ ਦਾ ਗਠਨ ਕਰ ਦਿੱਤਾ ਹੈ। ਤਿੰਨ ਮੈਂਬਰੀ ਇਸ ਐੱਸ.ਆਈ.ਟੀ. ਨੌਨਿਹਾਲ ਸਿੰਘ ਆਈ ਜੀ ਪੀ ਲੁਧਿਆਣਾ ਦੀ ਅਗਵਾਈ ਹੇਠ ਹੋਵੇਗੀ। 

ਇਸ ਦੇ ਬਾਕੀ ਦੋ ਮੈਂਬਰਾਂ ਵਿਚ ਐਸ ਐਸ ਪੀ ਮੋਹਾਲੀ ਸਤਿੰਦਰ ਸਿੰਘ ਤੇ ਫ਼ਰੀਦਕੋਟ ਦੇ ਐਸ ਐਸ ਪੀ ਸਵਰਨਦੀਪ ਸਿੰਘ  ਸ਼ਾਮਲ ਹਨ। ਇਹ ਕਾਰਵਾਈ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਲੰਟੀਅਰ  ਰਿਟਾਇਰਮੈਂਟ ਲਏ ਜਾਣ ਕਰਕੇ ਕੀਤੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਟਕਪੂਰਾ ਮਾਮਲੇ ਦੀ ਜਾਂਚ ਲਈ ਵੀ ਨਵੀ sit ਬਣਾਈ ਗਈ ਹੈ।

Get the latest update about true scoop news, check out more about bebe balkan, true scoop, senior punjab & shooting

Like us on Facebook or follow us on Twitter for more updates.