ਬਿਆਸ ਦਰਿਆ 'ਤੇ ਨਜਾਇਜ਼ ਮਾਈਨਿੰਗ' ਤੇ ਛਾਪੇਮਾਰੀ: ਸੁਖਬੀਰ ਬਾਦਲ ਪਹੁੰਚੇ ਰੇਡ ਕਰਨ ਲਈ

ਸੁਖਬੀਰ ਬਾਦਲ, ਦਰਜਨਾਂ ਵਾਹਨਾਂ ਲੈ ਕੇ ਬਿਆਸ ਦਰਿਆ ਉਪਰ ਨਜਾਇਜ਼ ਮਾਈਨਿੰਗ 'ਤੇ ਛਾਪੇਮਾਰੀ ਕਰਨ ਪਹੁੰਚੇ........

ਪੰਜਾਬ: ਸੁਖਬੀਰ ਬਾਦਲ, ਦਰਜਨਾਂ ਵਾਹਨਾਂ ਲੈ ਕੇ ਬਿਆਸ ਦਰਿਆ ਉਪਰ ਨਜਾਇਜ਼ ਮਾਈਨਿੰਗ 'ਤੇ  ਛਾਪੇਮਾਰੀ ਕਰਨ ਪਹੁੰਚੇ ਸੁਖਬੀਰ ਬਾਦਲ ਮੀਡੀਆ ਨਾਲ ਪਹੁੰਚੇ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਮੈਂ ਇਥੇ ਹੀ ਬੈਠਾਂਗਾ। ਪੁਲਸ ਪੈਸੇ ਲੈ ਕੇ ਮਾਈਨਿੰਗ ਕਰਵਾ ਰਹੀ ਹੈ। ਜੇ 2022 ਵਿਚ ਸਰਕਾਰ ਬਣਦੀ ਹੈ ਤਾਂ ਸਾਰੇ ਕਾਂਗਰਸੀ ਵਿਧਾਇਕਾਂ ਖਿਲਾਫ ਕੇਸ ਦਰਜ ਕੀਤੇ ਜਾਣਗੇ। ਪੈਸਾ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਰਿਹਾ ਹੈ। ਰੋਜ਼ਾਨਾ 1 ਕਰੋੜ ਰੁਪਏ ਦੀ ਵਸੂਲੀ ਹੋ ਰਹੀ ਹੈ। 

ਕੈਪਟਨ ਸਰਕਾਰ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦੇਖ ਦੇ ਟਰੱਕ ਡਰਾਈਵਰ ਉਥੇ ਭੱਜ ਗਏ। ਉਹਨਾਂ ਨੇ ਕਾਂਗਰਸ ਸਰਕਾਰ ਉਪਰ ਵੀ ਨਿਸ਼ਾਨਾ ਸਧਿਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਕਰਵਾਉਣ ਲਈ ਪੈਸੇ ਵਸੂਲ ਕਰ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਾਲ ਦਾ 2,000 ਕਰੋੜ ਦਾ ਘੁਟਾਲਾ ਸਰਕਾਰ ਕਰ ਰਹੀ ਹੈ ਅਤੇ ਨਾਲ ਉਨ੍ਹਾਂ ਦਾ ਸਾਥ ਮੰਤਰੀ ਵੀ ਦੇ ਰਹੇ ਹਨ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਬਿਆਸ ਦਰਿਆ ਉਪਰ ਨਜਾਇਜ਼ ਮਾਈਨਿੰਗ ਕਾਰਨ ਬਹੁਤ ਬੁਰਾ ਹਾਲ ਹੈ। 

ਸੁਖਬੀਰ ਬਾਦਲ ਨੇ ਕਿਹਾ ਕਿ ਬਿਆਸ ਦਰਿਆ ਉਤੇ ਵੱਡੇ ਪੱਧਰ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਡਰਾਈਵਰ ਉਥੇ ਭਜੇ ਕਿਉਂਕਿ ਇਹ ਜ਼ਾਇਜ ਨਹੀ ਸੀ। ਮਾਈਨਿੰਗ ਇਕ ਕਿਲੋਮੀਟਰ ਮੁੱਖ ਹਾਈਵੇ ਤੋਂ 1 ਕਿਲੋਂਮੀਟਰ ਉਤੇ ਹੀ ਹੋ ਰਹੀ ਸੀ। ਦਰਅਸਲ ਬੀਤੇ ਦਿਨ ਬਿਆਸ ਵਿਚ ਚੱਲ ਰਹੀ ਨਜਾਇਜ਼ ਮਾਈਨਿੰਗ ਚੱਲ ਰਹੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਮੰਤਰੀ ਕਾਨੂੰਨ ਦੀਆਂ ਧੱਜੀਆ ਉਡਾ ਰਹੇ ਹਨ।

Get the latest update about true scoop news, check out more about on Beas river, raid on illegal mining, that illegal mining & Sukhbir Badal further said

Like us on Facebook or follow us on Twitter for more updates.