'ਕੋਰੋਨਾਵਾਇਰਸ' ਦੇ ਖੌਫ਼ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ 31 ਮਾਰਚ ਤੱਕ ਲਾਏ ਤਾਲੇ

'ਕੋਰੋਨਾਵਾਇਰਸ' ਕਾਰਨ ਦੁਨੀਆ ਭਰ ਦੇ ਲੋਕ ਸਹਿਮੇ ਹੋਏ ਹਨ। ਇਸ ਮਹਾਂਮਾਰੀ ਨੂੰ ਦੇਖਦੇ ਹੋਏ ਬੀਤੇ ਦਿਨ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਸਕੂਲ-ਕਾਲਜ ਅਤੇ ਥੀਏਟਰਸ ਬੰਦ ਕਰਨ ਦਾ ਫਰਮਾਨ ਲਾਗੂ ਕੀਤਾ। ਹੁਣ ਇਸ ਤੋਂ ਬਾਅਦ ਪੰਜਾਬ ਸਰਕਾਰ...

Published On Mar 13 2020 6:32PM IST Published By TSN

ਟੌਪ ਨਿਊਜ਼