ਅੱਜ ਤੋਂ ਬਾਜ਼ਾਰਾਂ 'ਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣਗੇ, ਜਾਣੋਂ ਪੂਰੀ ਖਬਰ

ਦੇਸ਼ ਵਿਚ ਕੋਰੋਨਾ ਦਿਨ ਬੇ ਦਿਨ ਆਪਣਾ ਕਹਿਰ ਵਿਖਾਂ ਰਿਹਾ ਹੈ। ਜਿਸ ਨਾਲ ਕੋਰੋਨਾ.............

ਦੇਸ਼ ਵਿਚ ਕੋਰੋਨਾ ਦਿਨ ਬੇ ਦਿਨ ਆਪਣਾ ਕਹਿਰ ਵਿਖਾਂ ਰਿਹਾ ਹੈ। ਜਿਸ ਨਾਲ ਕੋਰੋਨਾ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹ। ਅਤੇ ਮੌਤਾ ਦੀ ਗਿਣਤੀ ਦਾ ਅੰਕੜਾ ਵੱਧ ਰਿਹਾ ਹੈ। ਲੋਕਾ ਨੂੰ ਕੋਰੋਨਾ ਤੋਂ ਬਚਾਉਣ ਲਈ ਕਈ ਤਰ੍ਹਾ ਦੇ ਕਦਮ ਚੁਕੇ ਜਾ ਰਹੇ ਹਨ। ਲੋਕਾ ਨੂੰ ਜਾਗੂਰਿਕ ਕੀਤਾ ਜਾ ਰਿਹਾ ਹੈ। ਕਰਫਿਊ ਲਗਇਆ ਜਾ ਰਹੇ ਹਨ। ਟੀਕਾ ਅਭਿਆਨ ਚਾਲੂ ਹੈ। ਪਰ ਹੁਣ ਇਕ ਹੋਰ ਸਖਤ ਕਦਮ ਚੁਕਿਆ ਗਿਆ ਹੈ।

ਹੁਣ ਬਾਜ਼ਾਰਾਂ 'ਚ ਵੀ ਟੀਕਾ ਕਰਨ ਲਈ ਕੈਂਪ ਲਗਾਏ ਜਾਣਗੇ, ਤਾਂ ਕਿ ਕੋਰੋਨਾ ਤੋਂ ਬਚਾਏ ਕੀਤਾ ਜਾ ਸਕੇ। ਇਸ ਲਈ  ਐਸ ਐਸ ਪੀ, ਐਸ ਏ ਐਸ ਨਗਰ ਸਮੇਤ ਐਸ ਪੀ ਸਿਟੀ, ਡੀਐਸਪੀ ਸਿਟੀ 1 ਅਤੇ ਡੀਐਸਪੀ ਸਿਟੀ 2 ਦੇ ਨਾਲ ਮਿਲ ਕੇ ਬਾਜ਼ਾਰਾਂ ਦਾ ਦੌਰਾ ਕੀਤਾ ਜਿਥੇ ਰੈਸਟੋਰੈਂਟਾਂ ਅਤੇ ਉੱਥੇ ਖਾਣ ਪੀਣ ਵਾਲੇ ਲੋਕਾਂ, ਗਲੀ ਵਿਕਰੇਤਾਵਾਂ ਆਦਿ ਨਾਲ ਕੰਮ ਕਰ ਰਹੇ ਲੋਕਾਂ ਦੇ ਟੀਕੇ ਲਗਾਉਣ ਦੀ ਸਥਿਤੀ ਦੀ ਜਾਂਚ ਕੀਤੀ। ਅੱਜ ਤੋਂ ਹੀ ਟੀਕਾਕਰਨ ਕੈਂਪ ਸ਼ੁਰੂ ਹੋ ਜਾਣਗੇ

Get the latest update about will be set up, check out more about markets, vaccination, true scoop news & camps

Like us on Facebook or follow us on Twitter for more updates.