ਪੰਜਾਬ ਸਰਕਾਰ ਵੱਲੋਂ 3 ਐਸ ਐਸ ਪੀ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ, ਜਾਣੋ ਜਗ੍ਹਾਂ ਅਤੇ ਨਾਮ

ਪੰਜਾਬ ਸਰਕਾਰ ਵਲੋਂ ਅੱਜ 3 ਐਸ ਐਸ ਪੀ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ..............

ਪੰਜਾਬ ਸਰਕਾਰ ਵਲੋਂ ਅੱਜ 3 ਐਸ ਐਸ ਪੀ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਕੌਣ ਕਿਹੜੀ ਪੋਸਟ ਉਤੇ ਆਇਆ ਹੈ।

ਐੱਸ ਐੱਸ ਪੀ gulneet singh, ips ਐਸ ਐਸ ਪੀ ਪਠਾਨਕੋਟ ਸਨ, ਹੁਣ  ਐਸ ਐਸ ਪੀ ਅਮ੍ਰਿਤਸਰ (ਦਿਹਾਤੀ) ਵਾਈਸ ਐੱਸ. ਧਰੁਵ ਦਹੀਆ, ਆਈਪੀਐਸ ਜੋ ਕੇਂਦਰੀ ਡੈਪੂਟੇਸ਼ਨ 'ਤੇ ਸਨ ਦੀ ਜਗ੍ਹਾਂ ਆਏ  ਹਨ।  ਸੁਰੇਂਦਰ ਲਾਂਬਾ ips ਪਹਿਲੇ ਐਸ ਪੀ ਮਾਨਸਾ ਸਨ, ਹੁਣ ਐਸ ਐਸ ਪੀ ਪਠਾਨਕੋਟ ਉਨ੍ਹਾਂ ਦਾ ਤਬਾਦਲਾ ਹੋਇਆ ਹੈ। 

ਨਰਿੰਦਰ ਭਾਰਗਵ, ips ਆਈਬੀ ਸੀਬੀ ਸੀ ਆਈ ਡੀ ਲੁਧਿਆਣਾ ਵਿਚ ਪੋਸਟਿੰਗ ਉਤੇ ਸਨ(ਐੱਸ. ਐੱਸ ਪੀ ਵੀ ਬੀ ਬਠਿੰਡਾ ਦੇ ਤੌਰ ਤੇ ਸ਼ਾਮਲ), ਪਰ ਹੁਣ ਉਨ੍ਹਾਂ ਦਾ ਤਬਾਦਲਾ ਐਸ ਐਸ ਪੀ ਮਾਨਸਾ  ਹੋ ਗਿਆ ਹੈ। ਸੈਂਸਰਡਡ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਆਪਣੀ ਨਵੀਂਆਂ ਪੋਸਟਿੰਗ ਦੀ ਜਗ੍ਹਾ 'ਤੇ ਸ਼ਾਮਲ ਹੋਣ।

Get the latest update about true scoop news, check out more about true scoop, deployment, punjab & by punjab govt

Like us on Facebook or follow us on Twitter for more updates.