ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਵੱਡਾ ਸਦਮਾ, ਮਸ਼ਹੂਰ ਗਾਇਕਾ ਨੇ ਦੁਨੀਆ ਨੂੰ ਕਿਹਾ ਅਲਵੀਦਾ

ਪੰਜਾਬ ਦੀ ਮਸ਼ਹੂਰ ਪੰਜਾਬੀ ਗਾਇਕਾ ਲਾਚੀ ਬਾਵਾ ਦੀ ਕੱਲ੍ਹ ਦੇਰ ਸ਼ਾਮ ਮੌਤ ਹੋ ਗਈ। ਉਹ ਲੁਧਿਆਣਾ ਦੇ ਹਸਪਤਾਲ 'ਚ ਕੈਂਸਰ ਦੀ ਵਜ੍ਹਾ...

ਜਲੰਧਰ— ਪੰਜਾਬ ਦੀ ਮਸ਼ਹੂਰ ਪੰਜਾਬੀ ਗਾਇਕਾ ਲਾਚੀ ਬਾਵਾ ਦੀ ਕੱਲ੍ਹ ਦੇਰ ਸ਼ਾਮ ਮੌਤ ਹੋ ਗਈ। ਉਹ ਲੁਧਿਆਣਾ ਦੇ ਹਸਪਤਾਲ 'ਚ ਕੈਂਸਰ ਦੀ ਵਜ੍ਹਾ ਕਰਕੇ ਦਾਖਲ ਸਨ। ਪੰਜਾਬੀ ਗਾਇਕ ਲਾਚੀ ਬਾਵਾ ਅਤੇ ਗਲੋਰੀ ਬਾਵਾ ਆਪਣੀ ਗਾਇਕੀ ਦੀ ਵਜ੍ਹਾ ਕਰਕੇ ਕਾਫੀ ਮਸ਼ਹੂਰ ਸਨ। ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਲਾਚੀ ਬਾਵਾ ਦੀ ਮਾਂ ਗੁਰਮੀਤ ਬਾਵਾ ਵੀ ਇਕ ਸਿੰਗਰ ਰਹਿ ਚੁੱਕੀ ਹੈ।

ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫਿਲਮ 'ਸ਼ੂਟਰ' ਪਹੁੰਚੀ ਹਾਈਕੋਰਟ, ਜਾਣੋ ਪੂਰਾ ਮਾਮਲਾ

ਉਨ੍ਹਾਂ ਦੀ ਮੌਤ ਤੋਂ ਬਾਅਦ ਕਈ ਪੰਜਾਬੀ ਸਿੰਗਰ ਉਨ੍ਹਾਂ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਣ ਪਹੁੰਚੇ ਅਤੇ ਪਰਿਵਾਰ ਵਾਲਿਆਂ ਨੂੰ ਦੁੱਖ ਪ੍ਰਗਟਾਇਆ। ਮਸ਼ਹੂਰ ਪੰਜਾਬੀ ਗਾਇਕਾ ਲਾਚੀ ਬਾਵਾ ਦੀ ਮੌਤ ਤੋਂ ਬਾਅਦ ਮਸ਼ਹੂਰ ਜੋੜੀ ਵੀ ਟੁੱਟ ਗਈ।

ਪ੍ਰਸ਼ੰਸਕਾਂ ਲਈ ਬੁਰੀ ਖ਼ਬਰ : ਪੰਜਾਬੀ ਗਾਇਕ ਬੈਨੀ ਧਾਲੀਵਾਲ 'ਤੇ ਚੱਲੀਆਂ ਗੋਲੀਆਂ, ਹਾਲਤ ਗੰਭੀਰ

ਲਾਚੀ ਬਾਵਾ ਵਧੇਰੇ ਆਪਣੀ ਭੈਣ ਗਲੋਰੀ ਬਾਵਾ ਨਾਲ ਸਟੇਜ 'ਤੇ ਪਰਫਾਰਮੈਂਸ ਦਿੰਦੇ ਸਨ। ਲਾਚੀ ਬਾਵਾ ਦੀ ਮੌਤ ਤੋਂ ਬਾਅਦ ਕਈ ਪੰਜਾਬੀ ਸਿੰਗਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਿਲਾਸਾ ਦੇਣ ਪਹੁੰਚੇ। ਲਾਚੀ ਬਾਵਾ ਦਾ ਅੱਜ ਸੰਸਕਾਰ ਕੀਤਾ ਗਿਆ।

ਮਿਸ ਪੂਜਾ ਨਾਲ ਸੁਪਰਹਿੱਟ ਗੀਤ 'ਝੋਨਾ' ਦੇਣ ਵਾਲੇ ਇਸ ਗਾਇਕ ਦੀ ਰੇਪ ਮਾਮਲੇ 'ਚ ਹੋਈ ਗ੍ਰਿਫਤਾਰੀ

Get the latest update about True Scoop News, check out more about Laachi Bawa Death, Laachi Bawa, News In Punjabi & Punjabi Folk Singer

Like us on Facebook or follow us on Twitter for more updates.