ਔਖੇ ਸਮੇਂ ਦੌਰਾਨ ਗੁਰਦਾਸਪੁਰ 'ਚ ਇਸ ਪੰਜਾਬੀ ਗਾਇਕ ਨੇ ਗਰੀਬ ਮਜ਼ਦੂਰਾਂ ਲਈ ਵਧਾਇਆ ਮਦਦ ਦਾ ਹੱਥ

ਦੁਨੀਅਰ ਭਰ 'ਚ ਕੋਰੋਨਾ ਦੀ ਦਹਿਸ਼ਤ ਨਾਲ ਲੋਕ ਸਹਿਮੇ ਹੋਏ ਹਨ। ਪੂਰੇ ਭਾਰਤ 'ਚ ਕਰਫਿਊ ਲੱਗਾ ਹੋਇਆ ਹੈ। ਗਰੀਬਾਂ ਦੀ ਮਦਦ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕੋਰੋਨਾਵਾਇਰਸ ਨਾਲ ਲੜਨ ਲਈ ਕੇਂਦਰ ਅਤੇ ਸੂਬਾ...

Published On Mar 28 2020 4:01PM IST Published By TSN

ਟੌਪ ਨਿਊਜ਼