ਪੰਜਾਬੀਆਂ ਦੀ ਬੱਲੇ-ਬੱਲੇ! NBA ਗੇਮ 'ਚ ਭੰਗੜੇ ਨਾਲ ਪਾਈਆਂ ਧੁੰਮਾਂ (ਵੀਡੀਓ)

ਪੰਜਾਬੀਆਂ ਬਾਰੇ ਇਕ ਗੱਲ ਆਮ ਤੌਰ ਉੱਤੇ ਮਸ਼ਹੂਰ ਹੈ। ਪੰਜਾਬੀ ਜਿੱਥੇ ਜਾਂਦੇ ਨੇ ਆਪਣਾ ਹੀ ਰੰਗ ਬੰਨ੍ਹ ਦਿੰਦੇ ਨੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਨਾਰਥ ਅਮੇਰਿਕਾ ਵਿਚ ਖੇਡੇ ਜਾਂਦੇ NBA ਮੁਕਾਬਲੇ ਵਿਚ, ਜਿਥੇ ਗੇਮ ਤੋਂ ਪਹਿਲਾਂ ਪੰਜਾ...

ਵਾਸ਼ਿੰਗਟਨ- ਪੰਜਾਬੀਆਂ ਬਾਰੇ ਇਕ ਗੱਲ ਆਮ ਤੌਰ ਉੱਤੇ ਮਸ਼ਹੂਰ ਹੈ। ਪੰਜਾਬੀ ਜਿੱਥੇ ਜਾਂਦੇ ਨੇ ਆਪਣਾ ਹੀ ਰੰਗ ਬੰਨ੍ਹ ਦਿੰਦੇ ਨੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਨਾਰਥ ਅਮੇਰਿਕਾ ਵਿਚ ਖੇਡੇ ਜਾਂਦੇ NBA ਮੁਕਾਬਲੇ ਵਿਚ, ਜਿਥੇ ਗੇਮ ਤੋਂ ਪਹਿਲਾਂ ਪੰਜਾਬੀ ਭੰਗੜੇ ਨੇ ਧੁੰਮ ਮਚਾ ਦਿੱਤੀ।


ਇਸ ਦੀ ਵੀਡੀਓ ਸਾਂਝੀ ਕਰਦਿਆਂ ਗਾਣੇ ਦਾ ਹਿੱਸਾ ਰਹੇ  Raf-Saperra ਨੇ ਲਿਖਿਆ ਕਿ ਇੱਕ NBA ਗੇਮ ਵਿੱਚ ਪੰਜਾਬੀ MC1 'ਬਰੂਦ' ਦੇ ਨਾਲ ਮੇਰੀ ਧੁਨ ਨੂੰ ਦੇਖ ਕੇ ਖੁਸ਼ੀ ਦੇ ਨਾਲ ਹੈਰਾਨੀ ਹੋਈ। ਫੇਅਰ ਪਲੇਅ। ਦੱਸ ਦਈਏ ਕਿ Panjabi MC - Barood Ft. Raf-Saperra ਦਾ ਇਹ ਗਾਣਾ 24 ਦਸੰਬਰ 2021 ਨੂੰ ਯੂਟਿਊਬ ਉੱਤੇ ਰਿਲੀਜ਼ ਹੋਇਆ ਸੀ ਤੇ ਇਸ ਉੱਤੇ ਹੁਣ ਤੱਕ 735,816 views ਹਨ।

Get the latest update about Online Punjabi News, check out more about NBA game, TruescoopNews, Punjabis & Bhangra

Like us on Facebook or follow us on Twitter for more updates.