ਰਾਹੁਲ ਨੇ ਮੋਦੀ 'ਤੇ ਕੱਸਿਆ ਨਿਸ਼ਾਨਾ, ਕਿਹਾ-''ਵਿਦਿਆਰਥੀ ਮੋਦੀ ਕੋਲੋਂ ਰਾਫੇਲ ਮੁੱਦੇ 'ਤੇ ਇਹ ਚਾਰ ਸਵਾਲ ਵੀ ਪੁੱਛਣ''

ਰਾਫੇਲ ਡੀਲ ਮਾਮਲੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨ ਵਿੰਨ੍ਹਿਆ। ਉਨ੍ਹਾਂ ਨੇ ਟਵੀਟ ਕੀਤਾ, ''ਤਾਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਰਾਫੇਲ 'ਤੇ ਸੰਸਦ 'ਚ ਹੋਣ ਵਾਲੀ ਆਪਣੀ ਖੁੱਲ੍ਹੀ ਕਿਤਾਬ ਪ੍ਰੀਖਿਆ ਤੋਂ ਭੱਜ ਗਏ। ਉਹ ਅੱਜ ਪੰਜਾਬ 'ਚ ਲਵਲੀ ਯੂਨੀਵਰਸਿਟੀ 'ਚ...

ਨਵੀਂ ਦਿੱਲੀ(ਬਿਊਰੋ)— ਰਾਫੇਲ ਡੀਲ ਮਾਮਲੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨ ਵਿੰਨ੍ਹਿਆ। ਉਨ੍ਹਾਂ ਨੇ ਟਵੀਟ ਕੀਤਾ, ''ਤਾਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਰਾਫੇਲ 'ਤੇ ਸੰਸਦ 'ਚ ਹੋਣ ਵਾਲੀ ਆਪਣੀ ਖੁੱਲ੍ਹੀ ਕਿਤਾਬ ਪ੍ਰੀਖਿਆ ਤੋਂ ਭੱਜ ਗਏ। ਉਹ ਅੱਜ ਪੰਜਾਬ 'ਚ ਲਵਲੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਲੈਕਚਰ ਦੇ ਰਹੇ ਹਨ। ਉੱਥੋਂ ਦੇ ਵਿਦਿਆਰਥੀਆਂ ਤੋਂ ਮੇਰੀ ਅਪੀਲ ਹੈ ਕਿ ਉਹ ਉਨ੍ਹਾਂ ਤੋਂ ਮੇਰੇ 4 ਸਵਾਲਾਂ ਦੇ ਜਵਾਬ ਪੁੱਛਣ, ਜੋ ਮੈਂ ਕੱਲ੍ਹ ਉਨ੍ਹਾਂ ਤੋਂ ਕੀਤੇ ਸਨ। ਦੱਸ ਦੇਈਏ ਕਿ ਮੋਦੀ ਵੀਰਵਾਰ ਨੂੰ ਪੰਜਾਬ 'ਚ ਜਲੰਧਰ ਦੀ ਲਵਲੀ ਯੂਨੀਵਰਸਿਟੀ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ।

Get the latest update about 4 Questions, check out more about Narendra Modi, ਨਰਿੰਦਰ ਮੋਦੀ, Rafale Deal & ਰਾਹੁਲ ਗਾਂਧੀ

Like us on Facebook or follow us on Twitter for more updates.