"ਅਸੀਂ ਆਵਾਂਗੇ , ਚੋਰੀ ਕਰ ਕੇ ਜਾਵਾਂਗੇ" ਚੋਰੀ ਤੋਂ ਪਿਹਲਾਂ ਚੋਰ ਭੇਜਦੇ ਨੇ ਇਹ ਚਿੱਠੀ

ਹੁਣ ਬਦਲਦੇ ਜ਼ਮਾਨੇ ਨੂੰ ਦੇਖਦੇ ਹੋਏ ਚੋਰ ਵੀ ਕਾਫੀ ਐਡਵਾਂਸ ਹੋ ਗਏ ਹਨ। ਜਲੰਧਰ ਦੇ...

ਜਲੰਧਰ— ਹੁਣ ਬਦਲਦੇ ਜ਼ਮਾਨੇ ਨੂੰ ਦੇਖਦੇ ਹੋਏ ਚੋਰ ਵੀ ਕਾਫੀ ਐਡਵਾਂਸ ਹੋ ਗਏ ਹਨ। ਜਲੰਧਰ ਦੇ ਰਾਜਾ ਗਾਰਡਨ ਦੇ ਲੋਕਾਂ ਦੇ ਦਿਲਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇੱਥੇ ਚੋਰ ਚੋਰੀ ਕਰਨ ਤੋਂ ਪਹਿਲਾਂ ਚਿਤਾਵਨੀ ਦਿੰਦਿਆਂ ਚਿੱਠੀ ਭੇਜਦੇ ਹਨ ਅਤੇ ਫਿਰ ਦਿਨ-ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।

ਲਜ਼ਗਰੀ ਕਾਰ 'ਚ ਆ ਕੇ ਚੋਰ ਨੇ ਕੀਤੀ ਅਜੀਬੋ-ਗਰੀਬ ਚੋਰੀ

ਇਸ ਮਾਮਲੇ ਨੂੰ ਦੇਖ ਕੇ ਅਜਿਹਾ ਕਿਹਾ ਜਾ ਸਕਦਾ ਹੈ ਕਿ ਚੋਰਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ। ਦਰਜਨ ਭਰ ਦੇ ਕਰੀਬ ਘਰ ਅਜਿਹੀ ਵਾਰਦਾਤ ਦੇ ਸ਼ਿਕਾਰ ਹੋ ਚੁੱਕੇ ਹਨ।

ਵਿਆਹ 'ਚ ਸ਼ਾਮਲ ਸਨ ਪੁਲਸ ਕਮਿਸ਼ਨਰ ਤੇ DC ਪਰ ਫਿਰ ਵੀ ਨਾ ਡਰੇ ਚੋਰ, ਇਸ ਘਟਨਾ ਨੂੰ ਦਿੱਤਾ ਅੰਜਾਮ

ਇਸੇ ਕਾਰਨ ਹਰ ਇਕ ਘਰ 'ਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ ਹਨ। ਇਨ੍ਹਾਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਲਸ ਦੇ ਕਾਰਜਪ੍ਰਣਾਲੀ 'ਤੇ ਵੱਡਾ ਸਵਾਲ ਚੁੱਕਿਆ ਜਾ ਰਿਹਾ ਹੈ।

Get the latest update about raja garden, check out more about thief, jalandhar news, punjab news & truescoop news

Like us on Facebook or follow us on Twitter for more updates.