ਸ਼ੋਸਲ ਮੀਡੀਆ ਤੇ ਫੈਨਜ਼ ਨੇ ਵੱਖਰੇ ਅੰਦਾਜ਼ ਨਾਲ ਮਨਾਇਆ ਰਜਨੀਕਾਂਤ ਦਾ 44 ਸਾਲਾਂ ਫ਼ਿਲਮੀ ਸਫ਼ਰ 

ਭਾਰਤੀ ਫਿਲਮ ਇੰਡਸਟਰੀ 'ਚ ਰਜਨੀਕਾਂਤ ਦੇ 44 ਸਾਲ ਪੂਰੇ ਹੋਏ ਹਨ...

ਮੁੰਬਈ :- ਭਾਰਤੀ ਫਿਲਮ ਇੰਡਸਟਰੀ 'ਚ ਰਜਨੀਕਾਂਤ ਦੇ 44 ਸਾਲ ਪੂਰੇ ਹੋਏ ਹਨ। ਉਨ੍ਹਾਂ ਦੇ ਫੈਨਜ਼ ਨੇ ਇੰਟਰਨੇਟ ਤੇ ਉਨ੍ਹਾਂ ਨੂੰ ਵਧਾਈ ਦੇਂਦਿਆਂ #44yrsofunmatchablerajinism  ਦੇ ਰਹੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਰਜਨੀਕਾਂਤ ਨੇ 25 ਸਾਲ ਦੀ ਉਮਰ 'ਚ ਫਿਲਮ ਅਪੂਰਵ ਰਾਜੰਗਲ ਰਹੀ ਫ਼ਿਲਮੀ ਦੁਨੀਆ 'ਚ ਕਦਮ ਰੱਖਿਆ ਸੀ। ਇਹ ਫਿਲਮ 1975 'ਚ ਆਈ ਸੀ। ਉਨ੍ਹਾਂ ਸਾਉਥ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਦੀਆਂ ਵੀ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ।

Karisma ਦਾ ਕਰਿਸ਼ਮਈ ਅੰਦਾਜ਼ ਇੰਟਰਨੈੱਟ ਤੇ ਹੋ ਰਿਹਾ ਹੈ ਵਾਇਰਲ

ਰਜਨੀਕਾਂਤ ਨੇ 1992 'ਚ ਆਈ ਫਿਲਮ 'ਅੰਧਾ ਕਾਨੂੰਨ' ਰਹੀ ਬਾਲੀਵੁੱਡ 'ਚ ਕਦਮ ਰੱਖਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਚਾਲਬਾਜ, ਬੁਲੰਦੀ ਆਦਿ ਸੁਪਰ-ਹਿੱਟ ਫ਼ਿਲਮਾਂ ਵੀ ਕੀਤੀਆਂ ਹਨ। ਉਨ੍ਹਾਂ ਦੀ ਫ਼ੈਨ ਫੋਲੋਇੰਗ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਭਾਰਤ ਹੀ ਉਨ੍ਹਾਂ ਦਾ ਅਦਾਕਾਰੀ ਐਕਸ਼ਨ ਦਾ ਕਾਇਲ ਹੈ। ਹੁਣ ਉਨ੍ਹਾਂ ਦੇ ਫੈਨਜ਼ ਨੂੰ ਆਉਣ ਵਾਲੀ ਫਿਲਮ 'ਏਆਰ ਮੁਰੂਗਾਦੋਸ ਦਾ ਇੰਤਜ਼ਾਰ ਹੈ। 
   

Get the latest update about Andha Kanoon, check out more about Rajinikanth 44 years In Indian Film Industery South Film Indutery, True Scoop News, Punjabi News & Bollywood News

Like us on Facebook or follow us on Twitter for more updates.