ਮੁੰਬਈ— ਸਾਂਸਦ 'ਚ ਕੱਲ੍ਹ ਐਕਟਰ ਰਵੀ ਕਿਸ਼ਨ ਵਲੋਂ ਬਾਲੀਵੁੱਡ 'ਚ ਫੈਲ ਰਹੇ ਡਰੱਗ ਮਾਫੀਆ ਨੂੰ ਲੈ ਕੇ ਚੁੱਕੇ ਗਏ ਮੁੱਦੇ ਨੂੰ ਲੈ ਕੇ ਸਾਂਸਦ ਜਯਾ ਬੱਚਨ ਜਿੱਥੇ ਨਾਰਾਜ਼ਗੀ ਜਤਾਈ ਤਾਂ ਉੱਥੇ ਹੁਣ ਇਸ ਮਾਮਲੇ 'ਚ ਜਯਾ ਬੱਚਨ 'ਤੇ ਕੰਗਨਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਕੰਗਨਾ ਨੇ ਇਕ ਟਵੀਟ 'ਚ ਕਿਹਾ, ''ਜਯਾ ਜੀ ਕੀ ਤੁਸੀਂ ਉਸ ਸਮੇਂ ਵੀ ਇਹੀ ਕਹਿੰਦੀ ਜਦੋਂ ਮੇਰੀ ਜਗ੍ਹਾ ਤੁਹਾਡੀ ਧੀ ਸ਼ਵੇਤਾ ਨੂੰ ਟੀਨਏਜ 'ਚ ਕੁੱਟਿਆ ਗਿਆ ਹੁੰਦਾ, ਡਰੱਗ ਦਿੱਤਾ ਗਿਆ ਹੁੰਦਾ ਅਤੇ ਸ਼ੋਸ਼ਣ ਕੀਤਾ ਗਿਆ ਹੁੰਦਾ? ਕੀ ਤੁਸੀਂ ਉਸ ਸਮੇਂ ਵੀ ਇਹੀ ਕਹਿੰਦੇ ਜੇਕਰ ਅਭਿਸ਼ੇਕ ਲਗਾਤਾਰ ਬੁਲਿੰਗ ਅਤੇ ਸੋਸ਼ਣ ਦੀ ਗੱਲ੍ਹ ਕਰਦੇ ਅਤੇ ਇਕ ਦਿਨ ਫਾਂਸੀ ਨਾਲ ਝੂਲਦੇ ਪਾਏ ਜਾਂਦੇ? ਥੋੜ੍ਹੀ ਹਮਦਰਦੀ ਸਾਡੇ ਨਾਲ ਵੀ ਦਿਖਾਓ।''
ਰੀਆ ਚੱਕਰਵਰਤੀ ਤੋਂ ਬਾਅਦ ਹੁਣ ਸਾਰਾ ਦੀ ਵਾਇਰਲ ਹੋਈ ਸੁਸ਼ਾਂਤ ਨਾਲ ਸਮੋਕਿੰਗ ਕਰਨ ਦੀ ਵੀਡੀਓ
Get the latest update about JAYA BACHCHAN, check out more about TRUE SCOOP NEWS, BOLLYWOOD NEWS, KANGANA RANAUT & PARLIMENT
Like us on Facebook or follow us on Twitter for more updates.