Ranbir-Alia Wedding: ਆਲਿਆ ਕੋਲ ਹਨ ਜ਼ਿਆਦਾ ਅਵਾਰਡ, ਰਣਬੀਰ ਦੀ ਨੈੱਟਵਰਥ ਵਧੇਰੇ

ਪਿਛਲੇ 10 ਸਾਲ ਤੋਂ ਬਾਲੀਵੁੱਡ ਨੂੰ ਵਧੀਆ ਫਿਲਮਾਂ ਦੇ ਰਹੀਂ ਆਲੀਆ ਭੱਟ ਰਣਬੀਰ ਕਪੂਰ ਨਾਲ ਵਿਆਹ ਕਰਨ ਜਾ ਰਹੇ ਹਨ। ਰਣਬੀਰ ਨੇ ਸਾਲ 2007 ਦੀ ਫਿਲਮ ਸਾਂਵਰੀਆ ਤੋਂ ਬਾਲੀਵੁੱਡ ਵਿੱਚ ਡੇਬਿਊ ਕੀਤੀ ਸੀ...

ਨਵੀਂ ਦਿੱਲੀ- ਪਿਛਲੇ 10 ਸਾਲ ਤੋਂ ਬਾਲੀਵੁੱਡ ਨੂੰ ਵਧੀਆ ਫਿਲਮਾਂ ਦੇ ਰਹੀਂ ਆਲੀਆ ਭੱਟ ਰਣਬੀਰ ਕਪੂਰ ਨਾਲ ਵਿਆਹ ਕਰਨ ਜਾ ਰਹੇ ਹਨ। ਰਣਬੀਰ ਨੇ ਸਾਲ 2007 ਦੀ ਫਿਲਮ ਸਾਂਵਰੀਆ ਤੋਂ ਬਾਲੀਵੁੱਡ ਵਿੱਚ ਡੇਬਿਊ ਕੀਤੀ ਸੀ, ਅੱਜ ਰਣਬੀਰ ਇੰਡਸਟ੍ਰੀ ਦੇ ਹਾਏਸਟ ਪੇਡ ਇਕਟਰਸ ਵਿੱਚੋਂ ਇੱਕ ਹਨ। ਉਥੇ ਹੀ ਦੂਜੇ ਪਾਸੇ ਆਲਿਆ ਨੇ ਧਰਮਾ ਪ੍ਰੋਡਕਸ਼ਨ ਦੀ ਸੁਪਰਹਿਟ ਫਿਲਮ ਸਟੂਡੈਂਟ ਆਫ ਦ ਈਅਰ ਨਾਲ ਫਿਲਮਾਂ ਵਿੱਚ ਐਂਟਰੀ ਕੀਤੀ। ਦੋਵੇਂ ਹਰ ਫਿਲਮ ਲਈ ਮੋਟੀ ਰਕਮ ਲੈਂਦੇ ਹਨ, ਜਿਸ ਦਾ ਦਾਅਵਾ ਬਾਲੀਵੁੱਡ ਇੰਡਸਟ੍ਰੀ ਨੇ ਕਰੋੜਾਂ ਵਿਚ ਕੀਤਾ ਹੈ। ਆਲੀਆ ਭੱਟ ਨੂੰ ਹੁਣ ਤੱਕ 24 ਐਵਾਰਡ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ 14 ਸਰਵੋਤਮ ਅਭਿਨੇਤਰੀ ਲਈ ਹਨ।

ਆਓ ਜਾਣਦੇ ਹਾਂ ਦੋਵਾਂ ਕਲਾਕਾਰਾਂ ਦਾ ਕਰਿਅਰ ਗ੍ਰਾਫ
ਆਲਿਆ ਦੀਆਂ ਬੈਸਟ ਫਿਲਮਾਂ- ਹਾਈਵੇਅ, ਉੜਤਾ ਪੰਜਾਬ, ਰਾਜ਼ੀ, ਗਲੀ ਬੁਆਏ, ਗੰਗੂਬਾਈ ਕਾਠਿਆਵਾੜੀ
ਰਣਬੀਰ ਦੀਆਂ ਬੈਸਟ ਫਿਲਮਾਂ- ਰਾਜਨੀਤੀ, ਰਾਕਸਟਾਰ, ਬਰਫੀ, ਏ ਦਿਲ ਹੈ ਮੁਸ਼ਕਿਲ, ਸੰਜੂ

ਰਣਬੀਰ ਕਪੂਰ ਦੀ ਨੈੱਟਵਰਥ- 330 ਕਰੋੜ 
ਇਕ ਫਿਲਮ- 18-20 ਕਰੋੜ
ਆਲਿਆ ਦੀ ਨੈੱਟਵਰਥ -150 ਕਰੋੜ 
ਇਕ ਫਿਲਮ- 20 ਕਰੋੜ

ਰਣਬੀਰ ਕਪੂਰ 
ਕੁੱਲ ਫਿਲਮਾਂ 17
ਕੈਮਿਓ ਰੋਲ-6
ਅਵਾਰਡ-7

ਆਲਿਆ ਭੱਟ
ਕੁੱਲ ਫਿਲਮਾਂ 15
ਕੈਮਿਓ ਰੋਲ 6
ਅਵਾਰਡ 14

ਆਉਣ ਵਾਲੀਆਂ ਫਿਲਮਾਂ 
ਰਣਬੀਰ- ਸ਼ਮਸ਼ੇਰਾ, ਬ੍ਰਹਮਾਸਤਰ, ਲਵ ਰੰਜਨ ਦੀ ਅਨਵਾਈਟਲ ਫਿਲਮ
ਐਨਿਮਲ

ਆਲਿਆ- ਬ੍ਰਹਮਾਸਤ, ਡਾਰਲਿੰਗ, ਰਾਕੀ ਤੇ ਰਾਨੀ ਦੀ ਪ੍ਰੇਮ ਕਹਾਣੀ, ਜੀਅ ਲੇ ਜ਼ਰਾ

Get the latest update about wedding, check out more about Truescoop News, net worth, ranbir alia & awards

Like us on Facebook or follow us on Twitter for more updates.