ਨਦੀ ਪਾਰ ਕਰਦੇ ਹੋਏ ਫਸ ਗਿਆ ਸ਼ੇਰਨੀ ਦਾ ਬੱਚਾ, ਮਾਂ ਨੇ ਕੀਤਾ ਕੁਝ ਅਜਿਹਾ, ਤੁਹਾਡਾ ਵੀ ਦਿਲ ਮੋਹ ਲਵੇਗੀ ਇਹ ਵਾਇਰਲ ਵੀਡੀਓ

ਇਕ ਸ਼ੇਰਨੀ ਅਤੇ ਉਸ ਦੇ ਬੱਚਿਆਂ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡੇ ਚਹਿਰੇ ...

ਨਵੀਂ ਦਿੱਲੀ — ਇਕ ਸ਼ੇਰਨੀ ਅਤੇ ਉਸ ਦੇ ਬੱਚਿਆਂ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡੇ ਚਹਿਰੇ 'ਤੇ ਵੀ ਮੁਸਕਾਨ ਆ ਜਾਵੇਗੀ। ਸੋਸ਼ਲ ਮੀਡੀਆ 'ਤੇ ਸ਼ੇਰ ਦੀ ਵੀਡੀਓ ਖੂਬ ਦੇਖੀ ਜਾਂਦੀ ਹੈ। ਉਨ੍ਹਾਂ ਦੇ ਸ਼ਿਕਾਰ ਕਰਨ ਦੀ ਕਲਾ ਅਤੇ ਹਰ ਛੋਟੀਆਂ ਤੋਂ ਛੋਟੀਆਂ ਚੀਜ਼ਾਂ ਨੂੰ ਨੋਟਿਸ ਕੀਤਾ ਜਾਂਦਾ ਹੈ। ਇਸ ਵਾਰ ਸੋਸ਼ਲ ਮੀਡੀਆ 'ਤੇ ਸ਼ੋਰਨੀ ਦੀ ਇਹ ਵੀਡੀਓ ਖੂਬ ਪਸੰਦ ਕੀਤੀ ਜਾ ਰਹੀ ਹੈ।

ਪਤੀ ਦੇ ਘਰ 'ਚ ਰਹਿਣ ਤੋਂ ਪਰੇਸ਼ਾਨ ਹੋਈ ਮਹਿਲਾ, ਪੀ. ਐੱਮ. ਮੋਦੀ ਨੂੰ ਕੀਤੀ ਇਹ ਮੰਗ

ਭਾਰਤੀ ਜੰਗਲਾਤ ਅਧਿਕਾਰੀ ਸ਼ੁਸ਼ਾਂਤ ਨੰਦਾ ਦੁਆਰਾ ਟਵਿਟ 'ਤੇ ਸਾਂਝੀ ਕੀਤੀ ਗਈ ਇਸ ਵੀਡੀਓ 'ਚ ਸ਼ੇਰ ਦੇ ਇਕ ਪਰਿਵਾਰ ਨੂੰ ਗਿਰ ਨੈਸ਼ਨਲ ਪਾਰਕ 'ਚ ਨਦੀਂ ਨੂੰ ਪਾਰ ਕਰਦੇ ਹੋਏ ਦਿਖਾਇਆ ਗਿਆ ਹੈ। ਕਈ ਬੱਚੇ ਆਪਣੇ ਦਮ 'ਤੇ ਨਦੀ ਪਾਰ ਕਰਨ 'ਚ ਕਾਮਯਾਬ ਰਹੇ। ਸ਼ੇਰਨੀ ਨੇ ਦੇਖਿਆ ਕਿ ਅਜਿਹਾ ਕਰਨ 'ਚ ਇਕ ਬੱਚਾ ਡਰ ਗਿਆ ਸੀ, ਉਹ ਕਈ ਵਾਰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਦੇਖ ਕੇ ਸ਼ੇਰਨੀ ਬੱਚੇ ਕੋਲ ਪਹੁੰਚਦੀ ਹੈ ਅਤੇ ਉਸ ਨੂੰ ਚੁੱਕ ਕੇ ਦੂਜੇ ਪਾਸੇ ਲੈ ਜਾਂਦੀ ਹੈ।
 

Mother is the only person on earth who can divide her love among 10 children & each child still have all her love😊
Lioness with her cubs crossing the river.
pic.twitter.com/iD770UgwNH

— Susanta Nanda IFS (@susantananda3) March 26, 2020

ਹਵਾ 'ਚ ਉਛਲ ਕੇ ਤੇਂਦੁਏ ਨੇ ਵਿਅਕਤੀ 'ਤੇ ਮਾਰਿਆ ਝਪੱਟਾ, ਜਾਣੋ ਕੀ ਹੋਇਆ, ਵੀਡੀਓ ਹੋਈ ਵਾਇਰਲ

ਸ਼ੁਸ਼ਾਂਤ ਨੰਦਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮਾਂ ਧਰਤੀ 'ਤੇ ਸਿਰਫ ਇਕ ਔਰਤ ਹੈ ਜੋ ਆਪਣੇ ਪਿਆਰ ਨੂੰ 10 ਬੱਚਿਆਂ 'ਚ ਵੰਡ ਸਕਦੀ ਹੈ ਅਤੇ ਹਰੇਕ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ। ਸ਼ੇਰਨੀ ਆਪਮੇ ਬੱਚਿਆਂ ਨਾਲ ਨਦੀ ਪਾਰ ਕਰ ਰਹੀ ਸੀ। ਟਵਿੱਟਰ 'ਤੇ ਉਨ੍ਹਾਂ ਨੇ ਓਇਸ ਵੀਡੀਓ ਨੂੰ 26 ਮਾਰਚ ਦੀ ਸਵੇਰ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ 4 ਹਜ਼ਾਰ ਤੋਂ ਜ਼ਿਆਦਾ ਵਿਓਊਜ਼ ਹੋ ਚੁੱਕੇ ਹਨ। ਨਾਲ ਹੀ 500 ਤੋਂ ਜ਼ਿਆਦਾ ਲਾਈਕਸ ਅਤੇ 125 ਹਜ਼ਾਰ ਤੋਂ ਜ਼ਿਆਦਾ ਰਿ-ਟਵੀਟਸ ਹੋ ਚੁੱਕੇ ਹਨ। ਟਵਿੱਟਰ 'ਤੇ ਲੋਕਾਂ ਦੇ ਰਿਐਕਸ਼ਨ ਆ ਰਹੇ ਹਨ।

ਕੋਰੋਨਾਵਾਇਰਸ ਦੀ ਜੰਗ 'ਚ ਗਰੀਬਾਂ ਨੂੰ ਰਾਹਤ ਲਈ ਕੇਂਦਰ ਸਰਕਾਰ ਦੇਵੇਗੀ 1.70 ਲੱਖ ਕਰੋੜ ਰੁਪਏ, ਮਹਿਲਾਵਾਂ ਨੂੰ ਮਿਲੇਗਾ ਫ੍ਰੀ ਰਸੋਈ ਗੈਸ ਸਿਲੰਡਰ

Get the latest update about News In Punjabi, check out more about National News, True Scoop News, Trapped & Lion

Like us on Facebook or follow us on Twitter for more updates.