ਬਾਲੀਵੁੱਡ ਦੀ ਇਸ ਸੈਕਸੀ ਹਸੀਨਾ ਨੇ ਇੰਸਟਾ 'ਤੇ ਦਿਖਾਈ ਬੋਲਡਨੈੱਸ

ਬਾਲੀਵੁੱਡ ਅਭਿਨੇਤਰੀ ਰੀਆ ਸੇਨ ਹਮੇਸ਼ਾਂ ਹੀ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਬੋਲਡਨੈੱਸ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਹੁਣ ਇਕ ਵਾਰ ਫਿਰ ਤੋਂ ਰੀਆ...

ਮੁੰਬਈ— ਬਾਲੀਵੁੱਡ ਅਭਿਨੇਤਰੀ ਰੀਆ ਸੇਨ ਹਮੇਸ਼ਾਂ ਹੀ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਬੋਲਡਨੈੱਸ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਹੁਣ ਇਕ ਵਾਰ ਫਿਰ ਤੋਂ ਰੀਆ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਅਭਿਨੇਤਰੀ ਰੀਆ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਆਂ ਬੋਲਡ ਤਸਵੀਰਾਂ ਨਾਲ ਜਲਵਾ ਬਿਖੇਰਨ ਲਈ ਵੀ ਜਾਂਦੀ ਹੈ।

ਜਿੱਥੇ 'ਬਿੱਗ ਬੌਸ' 'ਚ ਰਾਸਲੀਲਾ ਰਚਾਉਂਦੇ ਦਿਸੇ ਸਿਧਾਰਥ ਉੱਥੇ ਸ਼ਹਿਨਾਜ਼ ਨੇ ਬਦਲੀ ਆਪਣੀ ਲੁੱਕ

39 ਸਾਲਾ ਰੀਆ ਨੇ ਸ਼ਿਵਮ ਤਿਵਾਰੀ ਨਾਲ ਸਾਲ 2017 'ਚ ਵਿਆਹ ਰਚਾ ਲਿਆ ਸੀ। ਰੀਆ ਇਕ ਅਭਿਨੇਤਰੀ ਹੋਣ ਦੇ ਨਾਲ-ਨਾਲ ਮਾਡਲ ਵੀ ਰਹਿ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਰੀਆ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਫੈਨਜ਼ ਰੀਆ ਦੇ ਬੋਲਡ ਅੰਦਾਜ਼ ਨੂੰ ਕਾਫੀ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਸਾਰਿਆਂ ਨੂੰ ਹੁਣ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਸ ਦਾ ਵੀ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।

Get the latest update about BOLLYWOOD NEWS, check out more about HOT PICS, TRUE SCOOP NEWS, TRUE SCOOP PUNJABI & NEWS IN PUNJABI

Like us on Facebook or follow us on Twitter for more updates.