ਵੈਲੇਂਟਾਈਨ ਵੀਕ ਨੂੰ ਲੈ ਕੇ ਪ੍ਰੇਮੀ ਜੋੜਿਆਂ ਵਿਚ ਇਕ ਅਲੱਗ ਹੀ ਉਤਸ਼ਾਹ ਨਜ਼ਰ ਆਉਂਦਾ ਹੈ। ਪੂਰੇ ਹਫਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰੇਮੀ ਆਪਣੇ ਇਸ਼ਕ ਦਾ ਇਜ਼ਹਾਰ ਕਰਦੇ ਹਨ। ਵੈਲੇਂਟਾਈਨ ਵੀਕ ਦੀ ਭਲਕੇ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਦਿਨ ਪ੍ਰੇਮੀ ਇਕ-ਦੂਜੇ ਨੂੰ ਗੁਲਾਬ ਦੇ ਕੇ ਖਾਸ ਮਹਿਸੂਸ ਕਰਵਾਉਂਦੇ ਹਨ ਪਰ ਸਿਰਫ ਖਾਲੀ ਗੁਲਾਬ ਦੇਣਾ ਤੁਹਾਡੇ ਖਾਸ ਪਲ ਨੂੰ ਅਧੂਰਾ ਕਰ ਸਕਦਾ ਹੈ, ਇਸ ਲਈ ਆਪਣੇ ਪ੍ਰੇਮੀ ਨੂੰ ਗੁਲਾਬ ਦੇ ਨਾਲ ਭੇਜੋ ਇਕ ਪਿਆਰਾ ਜਿਹਾ ਸੁਨੇਹਾ ਤੇ ਇਸ ਦਿਨ ਨੂੰ ਹਮੇਸ਼ਾ ਲਈ ਬਣਾਓ ਯਾਦਗਾਰ।
ਇਸ ਪਿਆਰੇ ਦਿਨ ਨਾਲ ਜੁੜੇ ਕੁਝ ਖਾਸ ਸੁਨੇਹੇ
*Just like roses, you brighten my life and bring joy to it.
Happy rose day
*The fragrance of roses will remind you of the closeness that we share and the color of roses will remind you of colorful moments we spent together.
Happy rose day
*Love planted a rose, and the world turned sweet. You entered in my life as a delightful treat.
*गुलाब खिलते रहे जिंदगी की राह में,
हँसी चमकती रहे आपकी निगाह में,
कदम कदम पर मिले ख़ुशी की बहार आपको,
दिल देता है यही दुआ बार बार आपको
Happy rose day
*मेरा हर ख्वाब आज हकीकत बन जाये,
जो हो बस तुम्हारे साथ ऐसी जिन्दगी बन जाये,
हम लाये लाखों में एक गुलाब तुम्हारे लिए,
और ये गुलाब मोहब्बत की शरुआत बन जाये।
Happy rose day