ਇਸ ਹੌਟ ਜੋੜੀ ਦੇ ਸਟਾਈਲਿਸ਼ ਅੰਦਾਜ਼ ਤੋਂ ਸ਼ਾਇਦ ਤੁਸੀਂ ਵੀ ਹੋ ਬੇਖ਼ਬਰ, ਦੇਖੋ ਤਸਵੀਰਾਂ

ਹਾਲ ਹੀ 'ਚ ਸਰਗੁਣ ਮਹਿਤਾ ਤੇ ਬੀਨੂੰ ਢਿੱਲੋ ਦੀ ਫਿਲਮ 'ਝੱਲੇ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਹੁਣ ਟਰੇਲਰ ਤੋਂ ਇਲਾਵਾ ਸਰਗੁਣ ਇੰਸਟਾ 'ਤੇ ਸ਼ੇਅਰ ਕੀਤੀਆਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ...

ਮੁੰਬਈ— ਹਾਲ ਹੀ 'ਚ ਸਰਗੁਣ ਮਹਿਤਾ ਤੇ ਬੀਨੂੰ ਢਿੱਲੋ ਦੀ ਫਿਲਮ 'ਝੱਲੇ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਹੁਣ ਟਰੇਲਰ ਤੋਂ ਇਲਾਵਾ ਸਰਗੁਣ ਇੰਸਟਾ 'ਤੇ ਸ਼ੇਅਰ ਕੀਤੀਆਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਨ੍ਹਾਂ ਤਸਵੀਰਾਂ 'ਚ ਸਰਗੁਣ ਇਕੱਲੀ ਨਹੀਂ ਸਗੋਂ ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਰਵੀ ਦੁਬੇ ਵੀ ਹਨ। ਇਨ੍ਹਾਂ ਤਸਵੀਰਾਂ 'ਚ ਇਹ ਜੋੜੀ ਬੇਹੱਦ ਖੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਸਰਗੁਣ ਨਾਲ ਉਨ੍ਹਾਂ ਦੇ ਪਤੀ ਰਵੀ ਦੁਬੇ ਵੀ ਡੈਸ਼ਿੰਗ ਲੁੱਕ 'ਚ ਦਿਖਾਈ ਦੇ ਰਹੇ ਹਨ।

ਸਾੜ੍ਹੀ ਲੁੱਕ 'ਚ ਮੌਨੀ ਰਾਏ ਦਾ ਫੋਟੋਸ਼ੂਟ ਵਾਇਰਲ, ਦਿਖਾਈਆਂ ਕਾਤਿਲ ਅਦਾਵਾਂ

ਇਨ੍ਹਾਂ ਤਸਵੀਰਾਂ 'ਚ ਇਸ ਜੋੜੀ ਦਾ ਅੰਦਾਜ਼ ਅਤੇ ਅਦਾਵਾਂ ਗਜ਼ਬ ਦਾ ਹੈ, ਜੋ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਜ਼ਿਕਰਯੋਗ ਹੈ ਕਿ 'ਕਿਸਮਤ', 'ਅੰਗਰੇਜ', 'ਲਵ ਪੰਜਾਬ', 'ਲਹੌਰੀਏ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਸਰਗੁਣ ਮਹਿਤਾ ਦਾ ਚੁੱਲਬੁਲਾ ਅੰਦਾਜ਼ ਹਰ ਵਾਰ ਦਰਸ਼ਕਾਂ ਵਿਚਕਾਰ ਆਕਰਸ਼ਿਤ ਦਾ ਕੇਂਦਰ ਬਣਿਆ ਰਹਿੰਦਾ ਹੈ।

Get the latest update about News In Punjabi, check out more about Sargun Mehta, Jhalle Official Trailer, Fashion News & True Scoop News

Like us on Facebook or follow us on Twitter for more updates.